Skip to playerSkip to main contentSkip to footer
  • 7/10/2025
ਫਿਰੋਜ਼ਪੁਰ : ਪੰਜਾਬ ਪੁਲਿਸ ਨੇ ਚੋਰ ਗਿਰੋਹ ਖਿਲਾਫ ਵੱਡੀ ਕਾਰਵਾਈ ਕਰਦਿਆਂ 2 ਚੋਰਾਂ ਨੂੰ ਚੋਰੀ ਦੇ ਦਰਜਨਾਂ ਮੋਟਰਸਾਈਕਲ ਅਤੇ ਐਕਟਿਵਾ ਸਣੇ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਪੁਲਿਸ ਦੇ ਐਸਐਸਪੀ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ 'ਕਸਬਾ ਗੁਰੂ ਹਰ ਸਹਾਇ ਦੀ ਪੁਲਿਸ ਨੇ ਇੱਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿੰਨਾ ਕੋਲੋਂ ਚੋਰੀ ਦੇ 25 ਦੋ-ਪਹੀਆ ਵਾਹਨ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚ ਨਵੇਂ ਬੁਲੇਟ ਮੋਟਰਸਾਈਕਲ, ਸਪਲੈਂਡਰ ਮੋਟਰਸਾਈਕਲ,ਐਕਟਿਵਾ, ਪਲਸਰ ਮੋਟਰਸਾਈਕਲ ਬਰਾਮਦ ਕੀਤੇ ਹਨ। ਕਾਬੂ ਕੀਤਾ ਗਿਰੋਹ ਦਾ ਇੱਕ ਮੈਂਬਰ ਜਲੰਧਰ ਦੇ ਨੂਰਪੁਰ ਦਾ ਰਹਿਣ ਵਾਲਾ ਅਵਤਾਰ ਸਿੰਘ ਤਾਰੀ ਹੈ ਜਿਸ 'ਤੇ ਪਹਿਲਾਂ ਹੀ ਚੋਰੀ ਦੇ 19 ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਨੇ ਦੋ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਚੋਰੀ ਦੇ ਵਾਹਨਾਂ ਨੂੰ ਵੱਖ-ਵੱਖ ਥਾਵਾਂ 'ਤੇ ਗੋਦਾਮਾਂ ਵਿੱਚ ਖੜ੍ਹਾ ਕਰਦੇ ਸਨ ਅਤੇ ਸਮਾਂ ਪਾ ਕੇ ਫਰਜ਼ੀ ਕਾਗਜ਼ ਤਿਆਰ ਕਰਕੇ ਅੱਗੇ ਵੇਚ ਦਿੰਦੇ ਸਨ। ਇਨ੍ਹਾਂ ਵੱਲੋਂ ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ।

Category

🗞
News
Transcript
00:00..
00:04the dsp
00:07and also some others
00:10is the one who has been successful
00:11and the one who has been successful
00:14this one from Sikha Singh
00:16and this one has been successful
00:18but sometimes a lot of this
00:20and they are successful
00:22and they are successful
00:24and they have been successful
00:26these are successful
00:28Thank you very much.
00:58foreign
01:12foreign
01:28Yeah..
01:29The car was running a car in Manasa and Jalalabad.
01:31If we are watching our record of motorcycles, we are in the same direction,
01:37when we are using the police in that direction,
01:40in the district of Manasa and Jalalabad,
01:43we are using the navigation and the car is running away,
01:48and now we are using the details of the vehicle,
01:52and now we are using the vehicle to come forward to the vehicle.
01:56When he was arrested, he had information and he was arrested.
02:02After that, there were two motorcycles on the road,
02:09and he covered that motorcycle on the road,
02:15which was abandoned building.
02:21Sir?
02:22The people who are in the hospital said that they had a gun and had a gun to cover it.
02:30They had a gun and had a gun.
02:32I would like to warn them that they had a gun to kill someone.
02:36They had a gun to kill someone.
02:39They had to be arrested.
02:41So they had a gun to kill someone.
02:44They had to kill someone and their gun.

Recommended