Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਲੋਹੜੀ ਦੇ ਤਿਉਹਾਰ 'ਤੇ ਅੰਮ੍ਰਿਤਸਰ 'ਚ ਖੂਬ ਉਡੀਆਂ ਪਤੰਗਾਂ, ਨਿੱਕੇ ਬੱਚਿਆਂ ਦੇ ਖਿੜੇ ਚਿਹਰੇ
ETVBHARAT
Follow
1/13/2025
ਅੰਮ੍ਰਿਤਸਰ : ਅੱਜ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਭਰ ਵਿੱਚ ਖੁਸ਼ੀਆਂ ਖੇੜੇ ਦੇਖਣ ਨੂੰ ਮਿਲੇ। ਜਿਥੇ ਨੌਜਵਾਨਾਂ ਨੇ ਗਾਣਿਆਂ ਉੱਤੇ ਨੱਚ ਟੱਪ ਕੇ ਲੋਹੜੀ ਮਨਾਈ ਪਤੰਗਾਂ ਉਡਾਈਆਂ।ਉਥੇ ਹੀ ਛੋਟੇ ਬੱਚਿਆਂ ਨੇ ਵੀ ਲੋਹੜੀ ਮੌਕੇ ਖੂਬ ਪਤੰਗਾਂ ਉਡਾਈਆਂ। ਬਚੇ ਅੱਜ ਕਾਫੀ ਖੁਸ਼ ਨਜ਼ਰ ਆਏ ਤੇ ਉਹਨਾਂ ਕਿਹਾ ਅੱਜ ਕਿੰਨੇ ਸਮੇਂ ਬਾਅਦ ਧੁੱਪ ਨਿਕਲੀ ਜਿਸ ਨਾਲ ਉਨਾਂ ਨੂੰ ਪਤੰਗਾਂ ਉਡਾਉਣ ਵਿੱਚ ਕਾਫੀ ਖੁਸ਼ੀ ਮਿਲੀ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਕੁਝ ਬੱਚਿਆਂ ਵੱਲੋਂ ਪੁਰਾਤਨ ਡੋਰ ਦੇ ਨਾਲ ਪਤੰਗਬਾਜ਼ੀ ਕਰ ਇੱਕ ਸੁੰਦਰ ਸੰਦੇਸ਼ ਵੀ ਦਿੱਤਾ। ਉਥੇ ਹੀ ਬੱਚਿਆਂ ਨੇ ਦੱਸਿਆ ਕਿ ਚਾਈਨਾ ਡੋਰ ਉਹਨਾਂ ਵੱਲੋਂ ਇਸ ਕਰਕੇ ਤਿਆਗੀ ਗਈ ਹੈ ਕਿਉਂਕਿ ਉਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਪਸ਼ੂ ਪਕਸ਼ੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਚੁੱਕੇ ਸਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਵਿੱਚ ਪੁਲਿਸ ਨੇ ਸਖਤੀ ਕਰਦਿਆਂ ਫਲਾਈ ਓਵਰ ਵਾਲੇ ਰਾਹ ਬੰਦ ਕਰ ਦਿੱਤੇ। ਜਿਥੋਂ ਦੀ ਦੋ ਪਹੀਆ ਵਾਹਨ ਨਾ ਲੰਘ ਸਕਣ। ਪੁਲਿਸ ਦਾ ਕਹਿਣਾ ਹੈ ਕਿ ਮਨਾਹੀ ਦੇ ਬਾਵਜੂਦ ਵੀ ਕੁਝ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ।
Category
🗞
News
Transcript
Display full video transcript
00:00
Mr. Priyasinghe
00:01
How are you, my child?
00:03
I am from Chirakhand
00:06
I would like to tell you all
00:11
Please don't fly the China Door
00:13
Because China Door is very dangerous
00:16
I have heard a lot of rumours about it
00:19
Some people have it on their neck
00:22
Some people have it on their face
00:24
Please don't fly the China Door
00:28
You have seen a lot of people flying the China Door
00:32
What would you like to say to them?
00:34
I would like to tell my friends and sisters
00:38
Please don't fly the China Door
00:45
I have already told you how many people have it
00:49
Please don't fly it
00:52
It is not necessary to fly a kite
00:56
You can fly it
00:59
But it will take a lot of money to fly it
01:05
There were a lot of people from Punjab
01:09
Were you afraid of China Door?
01:11
No, no
01:12
That is why I am telling you
01:14
You can fly it
01:19
I would like to tell you
01:21
Please don't fly the China Door
01:26
My father used to live in a field
01:29
He used to ride a motorcycle
01:31
I used to tell my father not to ride a bike
01:34
A lot of people ride a motorcycle
01:37
They can ride it
01:39
But the Punjab Police should do something
01:42
They should put a sheet in front of the vehicle
01:45
So that people can see what is going on
01:48
That is all I want to say
Recommended
0:46
|
Up next
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5/18/2025
2:30
ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਪਿੰਡ 'ਚ ਵਿਆਹ ਵਰਗਾ ਮਹੌਲ, ਢੋਲੀ ਬੁਲਾ ਕੇ ਵੰਡੇ ਲੱਡੂ
ETVBHARAT
1/19/2025
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
1/6/2025
4:36
ਫਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ 'ਚ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਕੀਤਾ ਵਿਰੋਧ, ਸੂਬਾ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ETVBHARAT
5/6/2025
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
5/8/2025
1:33
ਨਸ਼ਾ ਤਸ਼ਕਰ ਪਤੀ-ਪਤਨੀ ਦੇ ਘਰ ’ਤੇ ਚੱਲਿਆ ਪੀਲਾ ਪੰਜਾ
ETVBHARAT
7/16/2025
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
1/22/2025
0:19
'ਜ਼ਿਮਨੀ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੀ ਤਿਆਰੀ ਪੂਰੀ',ਅਕਾਲੀ ਆਗੂ ਬਲਵਿੰਦਰ ਭੂੰਦੜ ਦਾ ਬਿਆਨ
ETVBHARAT
6/12/2025
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
5/14/2025
1:37
ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ
ETVBHARAT
7/5/2025
3:30
ਨਸ਼ਾ ਤਸਕਰ ਦੇ ਘਰ 'ਤੇ ਡਿੱਗੀ ਕਾਨੂੰਨ ਦੀ ਬਿਜਲੀ, ਘਰ ਦਾ ਮਾਲਿਕ ਨਗਰ ਕੌਂਸਲ ਦਾ ਸੀ ਕਰਮਚਾਰੀ
ETVBHARAT
5/4/2025
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
5/12/2025
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
1/18/2025
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
1/6/2025
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
5/10/2025
2:11
ਪਿੰਡ ਝੰਜੋਟੀ ਵਿਖੇ ਪੰਜਾਬ ਸਰਕਾਰ ਨੇ ਜ਼ਮੀਨ ਕੀਤੀ ਐਕੁਵਾਇਰ, ਪਿੰਡ ਵਾਸੀਆਂ ਨੇ ਕੀਤਾ ਜ਼ਬਰਦਸਤ ਵਿਰੋਧ
ETVBHARAT
6/18/2025
1:16
ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਵਿਖੇ ਹੋ ਰਹੀਆਂ ਨਤਮਸਤਕ
ETVBHARAT
4/18/2025
4:47
भूख से नहीं, रिश्ते से भरती है ये थाली, क्या है मां शताक्षी अन्नपूर्णा रसोई की कहानी?
ETVBHARAT
today
1:02
मेळाघाटात मुसळधार पावसानं कोसळली दरड; प्रवाशांनी मलबा हटवून रस्ता केला खुला
ETVBHARAT
today
1:35
अजमेर शरीफ उर्स 2025 का प्रोग्राम जारी, देश-विदेश भेजे जा रहे ख्वाजा गरीब नवाज के 814वें उर्स के न्योते
ETVBHARAT
today
1:12
पाकुड़ में अनियमित बिजली आपूर्ति से परेशान ग्रामीणों का फूटा गुस्सा, घंटों तक रखा सड़क जाम
ETVBHARAT
today
1:22
चिड़ावा के नारी गांव में भरभरा कर गिरा पहाड़ का हिस्सा, देखें वीडियो
ETVBHARAT
today
0:53
ਮਰੀਜ਼ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਮਾਰੀ ਛਾਲ, ਜਾਣੋ ਕਾਰਨ
ETVBHARAT
today
2:32
'हर हाल में लड़ूंगा चुनाव', 'लखीसराय का आतंक' पर ललन सिंह को प्रह्लाद यादव की दो टूक
ETVBHARAT
today
2:25
সরকারি প্রকল্পের নামে হস্টেলের আড়ালে নারী পাচার চক্র !
ETVBHARAT
today