Skip to playerSkip to main contentSkip to footer
  • 6/7/2025
ਮੋਗਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਮੋਗਾ ਦੀ ਬਸਤੀ ਸਾਧਾ ਵਾਲੀ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਪੰਜਾ ਚਲਾਇਆ ਗਿਆ। ਪੁਲਿਸ ਜਾਣਕਾਰੀ ਮੁਤਾਬਿਕ ਤਸਕਰ 'ਤੇ ਨਸ਼ਾ ਵੇਚਣ ਸਮੇਤ 33 ਪਰਚੇ ਦਰਜ ਸਨ। ਪੁਸਿਲ ਐੱਸਐੱਸਪੀ ਅਜੈ ਗਾਂਧੀ ਨੇ ਦੱਸਿਆ ਨਸ਼ਾ ਤਸਕਰ ਮਿਕੀ ਵੱਲੋਂ ਕਾਲੀ ਕਮਾਈ ਨਾਲ ਨਜਾਿੲਜ਼ ਘਰ ਦੀ ਉਸਾਰੀ ਕੀਤੀ ਜਾ ਰਹੀ ਸੀ। ਜਿਸ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਅੱਜ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਉਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਬਸਤੀ ਵਿੱਚ 2 ਘਰਾਂ 'ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਇਸ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਕਤ ਵਿਅਕਤੀਆਂ ਵੱਲੋਂ ਕੋਈ ਕਾਗਜ਼ਾਤ ਕੋਈ ਵੀ ਸਬੂਤ ਇਨ੍ਹਾਂ ਘਰਾਂ ਦੇ ਨਹੀਂ ਪੇਸ਼ ਕੀਤੇ ਗਏ ਜਿਸ ਤੋਂ ਬਾਅਦ ਇਹ ਘਰ ਢਾਏ ਗਏ ਹਨ। ਉਨ੍ਹਾਂ ਕਿਹਾ ਕਿ ਕੁਲ੍ਹ ਚਾਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 2 ਨੇ ਕਾਗਜ਼ ਦੇ ਦਿੱਤੇ ਹਨ।

Category

🗞
News
Transcript
00:00Today we have arrived at the municipal corporation
00:06where we have an anti-encroachment drive.
00:09We have sufficient security arrangements for us
00:13so we don't have a low-end order problem.
00:16When we have a record check,
00:19there is a total 33 FIRs
00:25we have a high-end order.
00:34We have a high-end order system and we have a high-end order.
00:39So we are going to have a low-end order.
00:46foreign
01:16foreign
01:46foreign
02:00foreign
02:14foreign
02:24foreign
02:28foreign
02:34foreign
02:40foreign
02:42so that we can't get to know about it
02:45so that we can't do it

Recommended