Skip to playerSkip to main contentSkip to footer
  • 6/6/2025
ਬਠਿੰਡਾ ਵਿਖੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਗੁਰੂ ਨਗਰੀ ਦੀ ਪਵਿੱਤਰਤਾ ਨੂੰ ਕਾਂਗਰਸ ਸਰਕਾਰ ਨੇ 1984 ਵਿੱਚ ਜੋ ਢਾਹ ਲਾਈ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਹਜ਼ਾਰਾਂ ਬੇਕਸੂਰਾਂ ਦਾ ਕਤਲ ਤਤਕਾਲੀ ਕਾਂਗਰਸ ਸਰਕਾਰ ਦੇ ਇਸ਼ਾਰੇ ਉੱਤੇ ਹੋਇਆ। ਹਰਸਿਮਰਤ ਬਾਦਲ ਨੇ ਕਿਹਾ ਕਿ ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਸਿੱਖਾਂ ਦਾ ਘਾਣ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕ ਵੋਟ ਕਰਕੇ ਸੱਤਾ ਉੱਤੇ ਕਾਬਿਜ਼ ਕਰਵਾ ਦਿੰਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਵੀ ਇੱਕਜੁੱਟ ਦੱਸਿਆ ਅਤੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਤੋਂ ਸਾਵਧਾਨ ਰਹਿਣ ਲਈ ਆਖਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਅਤੇ ਖੇਤਰੀ ਪਾਰਟੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੈ। 


 

Category

🗞
News
Transcript
00:00the world, the country, everyone,
00:03remember that the people in the early days
00:06were warned about their parents.
00:08The 6 June of 1984
00:11the 5th June of the year
00:13the parents had not been warned about their parents.
00:15They had been sent to us to us.
00:17But the country's military congressman
00:20and the government of the Tanks
00:21and the government of the Tanks
00:23and the government of the Bank
00:25and the government of the Nakhmastaf
00:28The people who killed the Guru, who killed the Guru, also killed the Guru.
00:36They remember the people who killed the Guru.
00:42Because after that, after the people who killed the Guru,
00:49they couldn't hear the people.
00:51Thank you very much.
01:21Thank you very much.

Recommended