Skip to player
Skip to main content
Skip to footer
Search
Connect
Watch fullscreen
Like
Bookmark
Share
Add to Playlist
Report
ਰਹੱਸਮਈ ਢੰਗ ਨਾਲ ਲਾਪਤਾ ਹੋਏ ਸਾਬਕਾ ਸੈਨਿਕ ਦੀ 2 ਦਿਨਾਂ ਬਾਅਦ ਮਿਲੀ ਲਾਸ਼
ETVBHARAT
Follow
6/18/2025
ਅੰਮ੍ਰਿਤਸਰ: ਜ਼ਿਲ੍ਹੇ ਦੇ ਛੇਹਰਟਾ ਥਾਣੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਬਜ਼ੁਰਗ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਤੋਂ ਬਾਅਦ ਗੋਪਾਲ ਸਿੰਘ ਵੱਲੋਂ ਆਪਣੇ ਭਰਾ ਸਵਰਨ ਸਿੰਘ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੀ 2 ਦਿਨ੍ਹਾਂ ਬਾਅਦ ਲਾਸ਼ ਬਰਾਮਦ ਹੋਈ ਹੈ। ਜਿਸ ਸਬੰਧੀ ਪਰਿਵਾਰ ਵੱਲੋਂ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕਰਨ ਦੀ ਗੱਲ ਆਖੀ ਹੈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਗੋਪਾਲ ਸਿੰਘ ਨੇ ਦੱਸਿਆ ਕੀ ਐਤਵਾਰ ਨੂੰ ਉਸ ਦਾ ਭਰਾ ਸਵਰਨ ਸਿੰਘ ਮੈਨੂੰ ਮਿਲ ਕੇ ਆਪਣੇ ਘਰ ਭਾਈ ਮੰਝ ਰੋਡ ਲਈ ਰਵਾਨਾ ਹੋਇਆ ਸੀ ਪਰ 2 ਦਿਨ ਹੋ ਗਏ ਸਨ ਉਹ ਘਰ ਨਹੀਂ ਪਹੁੰਚਿਆ, ਜਿਸ ਦੇ ਚੱਲਦੇ ਅੱਜ ਸਾਨੂੰ ਇਤਲਾਹ ਮਿਲੀ ਕਿ ਇੱਕ ਲਵਾਰਿਸ ਲਾਸ਼ ਮਿਲੀ ਹੈ। ਜਿਸ ਦੀ ਅਸੀਂ ਆਕੇ ਪਛਾਣ ਕੀਤੀ ਤਾਂ ਉਹ ਮੇਰੀ ਭਰਾ ਦੀ ਲਾਸ਼ ਸੀ। ਸਾਨੂੰ ਖਦਸ਼ਾ ਹੈ ਕਿ ਮੇਰੇ ਭਰਾ ਦਾ ਕਤਲ ਹੋਇਆ ਹੈ ਕਿਉਂਕਿ ਉਸ ਦਾ ਹੱਥ ਵੱਢਿਆ ਹੋਇਆ ਸੀ ਅਤੇ ਉਸਦੇ ਸ਼ਰੀਰ ਉੱਤੇ ਸੱਟਾਂ ਵੀ ਲੱਗੀਆਂ ਹੋਈਆਂ ਹਨ। ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਜਿਸ ਦੇ ਚੱਲਦੇ ਮੌਕੇ ਉੱਤੇ ਪਹੁੰਚ ਤਤਕਾਲ ਕਾਰਵਾਈ ਸ਼ੁਰੂ ਕੀਤੀ ਹੈ। ਬਾਕੀ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਤੋ ਬਾਅਦ ਬਣਦੀ ਕਾਰਵਾਈ ਕਰਾਂਗੇ।
Category
🗞
News
Transcript
Display full video transcript
00:00
There are many people who can see.
00:03
There are eight people who are here.
00:05
They are a matter of 8%.
00:08
Then, the next one is...
00:10
Yes, they're a matter of 8%.
00:12
Where are they?
00:13
They are going to their cars.
00:14
They're not going to their cars.
00:15
They're going to the police to make their own decisions.
00:16
It's been 5 months.
00:17
They are going to the police to make their own decisions.
00:18
Yes, it's fine.
00:19
What happened is that they were killed.
00:21
They were killed.
00:23
How did they get the men to make their own actions?
00:25
I was not going to ask the men to make their own decisions.
00:28
he said, there was a gust of the Kano, and then the other hand came out and I went to a lettering plan,
00:37
and he said, that the teachers were all here, and he was murdered.
00:42
So, I said, I was a poor kid, and I went to a lettering plan.
00:49
So, I had to take a picture of him.
00:52
I had to go to the motorcycle, and I had to go to the motorcycle, and I had to go to the motorcycle.
00:57
I was just in the hospital.
00:59
But, he got a while.
01:01
He felt that he was killed.
01:03
He was killed, and the people were killed.
01:06
No, no, no.
01:08
No, he was killed.
01:10
He was killed.
01:12
He was killed after a post-mart operation.
01:14
What happened to him?
01:17
He was killed.
01:19
So, when he killed him?
01:21
He killed his death.
01:23
He killed him.
01:25
foreign
01:39
foreign
01:55
I have reported that the body was missing.
02:02
The body was missing.
02:05
The doctor was sent to the phone and sent me a phone.
02:11
I have been working on the body.
02:15
We have been working on the body.
02:17
We have been working on the body.
02:20
Big number.
Recommended
2:05
|
Up next
ਕੈਨੇਡਾ ਸੜਕ ਹਾਦਸੇ 'ਚ ਲੜਕੀ ਦੀ ਮੌਤ, ਅੰਗ ਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਕੀਤੀ ਕਾਇਮ
ETVBHARAT
6 days ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
1/22/2025
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
5/1/2025
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1/23/2025
3:05
ਬਠਿੰਡਾ ਪੁਲਿਸ ਨੇ ਲੁਟੇਰੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀ ਵਾਰਦਾਤ ਨੂੰ ਦਿੱਤੀ ਸੀ ਅੰਜ਼ਾਮ
ETVBHARAT
5/20/2025
2:09
ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ
ETVBHARAT
4/22/2025
1:32
ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਨਗਰ ਨਿਗਮ ਨੇ ਇੱਕ ਹੋਰ ਨਸ਼ਾ ਤਸਕਰ ਦਾ ਢਾਹਿਆ ਘਰ
ETVBHARAT
4/25/2025
0:52
ਮਾਨਸਿਕ ਰੋਗੀ ਨਾਬਾਲਿਗ ਭਤੀਜੀ ਨੂੰ ਇੱਕ ਸਾਲ ਤੱਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਚਾਚਾ, ਪੁਲਿਸ ਨੇ ਕੀਤਾ ਕਾਬੂ
ETVBHARAT
5/15/2025
2:48
ਸਕੀਮ ਲਾ ਕੇ ਦੋ ਪਹੀਆ ਵਾਹਨ ਚੋਰੀ ਕਰਦੇ ਸੀ ਚੋਰ, ਪੁਲਿਸ ਨੇ ਕੀਤੇ ਕਾਬੂ
ETVBHARAT
7/10/2025
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5/18/2025
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
6/14/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
1:48
ਸੀਐਮ ਨੇ ਧੂਰੀ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ, ਅਨਮੋਲ ਗਗਨ ਮਾਨ ਦੇ ਅਸਤੀਫਾ ਵਾਪਸ ਲੈਣ 'ਤੇ ਵੀ ਜਤਾਈ ਖੁਸ਼ੀ
ETVBHARAT
7/20/2025
3:18
ਭਤੀਜੇ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਚਾਚੇ ਨੇ ਨੌਜਵਾਨ ਦਾ ਕੀਤਾ ਕਤਲ
ETVBHARAT
5/11/2025
6:10
दिल्ली पुलिस ने स्वतंत्रता दिवस से पहले सुरक्षा की मजबूत, पुलिस कमिश्नर सुरक्षा प्रहरियों से मिलने पहुंचे
ETVBHARAT
today
4:00
"பள்ளிக்கூடங்களில் செஸ் விளையாட வாய்ப்பு ஏற்படுத்த வேண்டும்" - கிராண்ட் மாஸ்டர் விஸ்வநாதன் ஆனந்த்!
ETVBHARAT
today
5:23
धराली आपदा की आंखों देखी, बाल-बाल बचा परिवार, सेना ने की मदद, उत्तराखंड CM मिलने आए, सुनाई पूरी दास्तान
ETVBHARAT
today
7:06
विभाजन विभीषिका दिवस: प्रदर्शनी के जरिए युवा पीढ़ी तक पहुंचेगा बंटवारे का सच
ETVBHARAT
today
2:54
नागपूर-पुणे अंतर 100 किमीनं कमी करणार! कसं? मुख्यमंत्री देवेंद्र फडणवीस यांनी सांगितला 'मास्टर प्लॅन'
ETVBHARAT
today
8:02
डायबिटीज अब लाइफटाइम रोग नहीं? PGIMER की रिसर्च बदल सकती है सोच, आए चौंकाने वाले नतीजे
ETVBHARAT
today
4:15
मुरैना में जिंदा मोर को निगलते देख लोगों ने मचाया शोर, नीमच में भी मचा हड़कंप
ETVBHARAT
today
6:49
ইউ পি পি এল-বি পি এফ কোনো দলকেই বেয়া নাপায় মুখ্যমন্ত্ৰীয়ে ! কিয় ক'লে তেনেকৈ ?
ETVBHARAT
today
3:21
कोसी का जलस्तर बढ़ने से मधेपुरा के हालात बेकाबू, सड़कों पर पानी, नाव बनीं जिंदगी की डोर
ETVBHARAT
today
1:34
रांची में बेकाबू कार ने बाइक को मारी टक्कर, हादसे में तीन की मौत, 2 गंभीर रूप से घायल
ETVBHARAT
today
1:43
ईटीवी भारत की खबर पर प्रशासन ने लिया संज्ञान, गिरिडीह के कबरीबाद माइंस पहुंचे पदाधिकारी, डोजरिंग कराने का निर्णय
ETVBHARAT
today