Skip to playerSkip to main contentSkip to footer
  • 7/20/2025
ਸੰਗਰੂਰ: ਸੰਗਰੂਰ ਦੇ ਧੂਰੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਧੂਰੀ ਦੇ ਵਿੱਚ ਲਾਈਬਰੇਰੀ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਵਿੱਚ ਉੱਚ ਪੱਧਰ ਦੀਆਂ ਕਿਤਾਬਾਂ ਰੱਖੀਆਂ ਗਈਆਂ ਹਨ। ਕਿਹਾ ਕਿ ਧੂਰੀ ਦੇ ਨੁਮਾਇੰਦੇ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਹੈ ਕਿ ਧੂਰੀ ਵਿੱਚ ਵਿਕਾਸ ਕਾਰਜ ਕਿਸੇ ਵੀ ਤਰ੍ਹਾਂ ਨਾ ਰੁਕਣ। ਜਿਸ ਨੂੰ ਦੇਖਦੇ ਹੋਏ 3 ਕਰੋੜ ਤੋਂ ਉੱਪਰ ਦੇ ਫੰਡ ਵੱਖ-ਵੱਖ ਧਰਮਸ਼ਾਲਾਵਾਂ ਅਤੇ ਬਾਕੀ ਥਾਵਾਂ 'ਤੇ ਦਿੱਤੇ ਗਏ ਹਨ ਤਾਂ ਜੋ ਧੂਰੀ ਦੇ ਵਿੱਚ ਵਿਕਾਸ ਕਾਰਜ ਹਨ, ਉਹ ਇਸੇ ਤਰ੍ਹਾਂ ਚਲਦੇ ਰਹਿਣ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਧੂਰੀ ਦੇ ਵਿੱਚ ਬਣੇ ਦਫ਼ਤਰ ਦੇ ਵਿੱਚ ਵੀ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਸੀਐਮ ਆਫਿਸ ਨਾਲ ਸਿੱਧਾ ਜੁੜਿਆ ਹੋਇਆ ਜਿਸ ਕਰਕੇ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆਵੇ। ਐਮਐਲਏ ਅਨਮੋਲ ਗਗਨ ਮਾਨ ਦੇ ਅਸਤੀਫੇ 'ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ।

Category

🗞
News
Transcript
00:00To be shared the
00:05part of our community
00:08especially when the government
00:13has granted
00:16the grant
00:19107,000,000 grant
00:24has distributed
00:27We have distributed a library.
00:30We have to get a grant from Pindan and Pindan.
00:35We have to get a grant from Pindan and get a grant from Pindan.
00:41So, the people who have been doing this, they have been doing this.
00:45But now, it's a wonderful CM office.
00:49I think that it's a number of people who are looking at the number one.
00:55If anyone comes to the government or the government is working,
01:03he can come to the government.
01:05He has been able to reach me until midnight,
01:08and he has been able to answer the question.
01:12There was a lot of ground in the country.
01:22So, during that day, the UPSC center was not a good job.
01:27I mean, look at the temple,
01:29sometimes there's a problem, sometimes there's a problem.
01:33And if we keep our mind, the cabinet minister,
01:37and the young young girls,
01:40we should come to the regimen,
01:44and we should come to the yoga.
01:46So, I know that.

Recommended