Skip to playerSkip to main contentSkip to footer
  • 2 days ago
ਕਪੂਰਥਲਾ: ਸੁਲਤਾਨਪੁਰ ਲੋਧੀ ਵਿਖੇ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕੁਝ ਨੌਜਵਾਨਾਂ ਵੱਲੋਂ ਪਟਵਾਰੀਆਂ ਦੇ ਆਰਜੀ ਦਫ਼ਤਰ ਵਿਖੇ ਹਥਿਆਰਬੰਦ ਹੋ ਕੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਕਰੋਸ ਕਰਨ ਨੂੰ ਲੈ ਕੇ ਇਹ ਮਾਮਲਾ ਭਖਿਆ ਸੀ। ਟਰੈਕਟਰ ਚਾਲਕ ਆਪਣੇ ਟਰਾਲੀ ਨੂੰ ਕਰੋਸ ਕਰਨਾ ਚਾਹੁੰਦਾ ਸੀ ਪਰ ਰਸਤੇ ਵਿੱਚ ਇੱਕ ਮੋਟਰਸਾਈਕਲ ਖੜਾ ਸੀ। ਜਿਸ ਤੋਂ ਬਾਅਦ ਉਸ ਵੱਲੋਂ ਉੱਥੇ ਮੌਜੂਦ ਕੁਝ ਲੋਕਾਂ ਦੇ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ ਗਈ। ਮੌਕੇ ਉੱਤੇ ਮੌਜੂਦ ਪਟਵਾਰੀਆਂ ਨੂੰ ਵੀ ਮੁਲਜ਼ਮ ਗਾਲ੍ਹਾਂ ਕੱਢਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਹੀ ਨਹੀਂ ਗੁੱਸੇ ਵਿੱਚ ਆ ਕੇ ਉਸਨੇ ਪਟਵਾਰੀਆਂ ਅਤੇ ਐਸਡੀਐਮ ਦੇ ਡਰਾਈਵਰ ਉੱਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਐਸਡੀਐਮ ਦਾ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੰਨਣਵਿੰਡੀ, ਸੁਲਤਾਨਪੁਰ ਲੋਧੀ ਜ਼ਖਮੀ ਹੋ ਗਿਆ। 

Category

🗞
News
Transcript
00:00foreign
00:09foreign
00:23foreign
00:25foreign
00:27foreign
00:29I said, I don't know who was going to go.
00:36I said, I don't know who was going to go.
00:39I said, I don't want to go.
00:42I said, look, this car is going to go.
00:47This car has been taken.
00:49I said, I went inside.
00:51I went inside.
00:53I went inside.
00:55I said, I don't want to go.
00:59I took the car in the middle of my car.
01:01I couldn't get a big gun.
01:05I didn't want to go.
01:08I tried to go.
01:11It was a big deal.
01:13I said, I didn't want to go.
01:15I was going to go.
01:17I was going to go to the car.
01:21I was going to go to the car.
01:23foreign
01:29foreign
01:37foreign
01:51foreign
02:21foreign

Recommended