Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਪੁਰਾਣੀ ਰੰਜਿਸ਼ 'ਚ ਜੰਡਿਆਲਾ ਦੇ ਬਜ਼ੁਰਗ ਦਾ ਕਤਲ, ਸਰਪੰਚੀ ਦੀਆਂ ਚੋਣਾਂ ਦੌਰਾਨ ਹੋਈ ਸੀ ਲੜਾਈ
ETVBHARAT
Follow
1/16/2025
ਅੰਮ੍ਰਿਤਸਰ : ਹਲਕਾ ਜੰਡਿਆਲਾ ਵਿਖੇ ਸਰਪੰਚੀ ਦੀਆਂ ਚੋਣਾਂ ਦੇ ਸਮੇਂ ਦੀ ਹੋਈ ਲੜਾਈ ਦੇ ਚਲਦਿਆਂ ਰੰਜਿਸ਼ ਵਿੱਚ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਸਬੰਧੀ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਪੰਚੀ ਦੀਆਂ ਚੋਣਾਂ ਮੌਕੇ ਲੜਾਈ ਹੋਈ ਸੀ। ਜਿਸ ਸਬੰਧੀ ਉਹਨਾਂ ਨੇ ਵਿਰੋਧੀ ਧਿਰ ਨੂੰ ਸਮਝਾਇਆ ਵੀ ਸੀ ਕਿ ਅਜਿਹਾ ਨਾ ਕਰਨ ਪਰ ਬੀਤੇ ਦਿਨੀਂ ਉਹਨਾਂ ਵੱਲੋਂ ਰਾਹ ਜਾਂਦੇ ਬਜ਼ੁਰਗ ਨੂੰ ਗੱਡੀ ਹੇਠ ਦਰੜ ਦਿੱਤਾ ਗਿਆ।ਪੀੜਿਤ ਪਰਿਵਾਰ ਦਾ ਕਹਿਣਾ ਹੈ ਮੁਲਜ਼ਮਾਂ ਨੇ ਸਰਪੰਚੀ ਦੀਆਂ ਵੋਟਾਂ ਤੋਂ ਹੀ ਸਾਡੇ ਨਾਲ ਰੰਜਿਸ਼ ਰੱਖੀ ਸੀ। ਉਹਨਾਂ ਕਿਹਾ ਕਿ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਸਾਡੇ ਇੱਕ ਨੌਜਵਾਨ ਦੇ ਨਾਲ ਕੀਤਾ ਸੀ ਜਿਸ ਸਬੰਧੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਬੀਤੇ ਦਿਨ ਵੀ ਦੂਜੀ ਧਿਰ ਦੇ ਵੱਲੋਂ ਸਾਡੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰੇ ਗਏ ਸੀ ਤੇ ਜਦੋਂ ਸਾਡੇ ਘਰ ਦੇ ਬਜ਼ੁਰਗ ਉਹਨਾਂ ਨੂੰ ਸਮਝਾਉਣ ਗਏ ਸੀ, ਉਸੀ ਦੌਰਾਨ ਸ਼ਾਮ ਵੇਲੇ ਫੌਜੀ ਵੱਲੋਂ ਆਪਣੀ ਗੱਡੀ ਲਿਆ ਕੇ ਮੰਗਲ ਸਿੰਘ ਦੇ ਉੱਪਰ ਚੜਾ ਦਿੱਤੀ। ਜਿਸ ਉਪਰੰਤ ਮੰਗਲ ਸਿੰਘ ਦੀ ਹਸਪਤਾਲ ਲਿਜਾਂਦਿਆਂ ਹੀ ਰਸਤੇ ਵਿੱਚ ਮੌਤ ਹੋ ਗਈ।
Category
🗞
News
Transcript
Display full video transcript
00:00
What is your name?
00:00
Gurpreet Singh
00:01
Gurpreet Ji, what is the matter?
00:02
The matter is nothing much, just some old issues
00:06
They have promised me a few things
00:10
I went to their father's house and pleaded with him
00:17
that he should not promise anything
00:20
But he did not listen to anyone, he did what he was afraid of
00:24
What is your name?
00:27
Harpreet Singh
00:28
What did the police do?
00:32
They did their job, but no one has been arrested yet
00:36
Did you have a fight the day before?
00:39
No, we had a few fights since yesterday morning
00:42
Sometimes at someone's doorstep, sometimes at someone's house
00:44
We tried to reason with them, but they did not listen
00:48
Did Mangal Singh die with a gun?
00:52
No, he was coming towards us
00:55
He was coming towards us, they brought the car
00:58
He was coming towards us, they brought the car
01:00
They were worried about us, they did not know what was going on
01:06
He was coming towards us, they brought the car
01:09
Were there any other people injured?
01:11
Yes, there was a young man called Robin Singh, he is still in the hospital
01:17
Did he have a gun on him?
01:19
Yes, he had a gun on him, one of the boys had a gunshot wound
01:22
One of the ladies killed him
01:24
What has the police done so far?
01:26
As far as I know, the case has been closed
01:30
The police has gone to Amritsar for a post-mortem
01:33
Once they reach there, we will know what they will do
01:38
What is the matter?
01:41
My father was standing here
01:45
There was a fight in the house, he was standing there
01:49
My father was standing here, he brought the car and hit the back of the car
01:54
The car was hit hard, his face, head, everything was covered
02:00
Who were the people?
02:02
The boy's name is Harpreet Singh
02:05
Sukhdayal's father's name
02:08
Two other boys were also in the car, Amrjeet Singh and his two sons
02:13
Kasteep and Daljeet
02:17
They were also in the car
02:20
Why did he hit the car?
02:23
I don't know
02:25
Why did he hit the car?
02:27
I don't know
02:29
Was there a fight before?
02:31
Yes, there was a fight
02:33
There was a fight
02:35
He hit the car
02:37
What was the reason for the fight?
02:42
There was a fight
02:45
The case was registered
02:49
The two parties were fighting
02:53
The case was registered
02:55
The case was registered
02:57
The accused were being punished
02:59
Are you saying that the votes were taken by the village headman?
03:03
No, there is no relation between the village headman and the people
03:06
There was a fight between the village headman and the children
03:10
The children were being punished
03:14
The children were being punished
03:16
The children were being punished
03:18
The person who was killed, was he driving a car?
03:24
Yes, he was driving a car
03:28
He was born in 1960
03:32
Was he by name?
03:34
Yes, by name
03:36
What was the name of the person who died?
03:38
His name was Mangal Singh
03:40
Ok
Recommended
2:06
|
Up next
ਪਿੰਡ ਆਦਮਪੁਰ 'ਚ ਕਈ ਏਕੜ ਕਣਕ ਦੀ ਫਸਲ ਅਤੇ ਨਾੜ ਨੂੰ ਲੱਗੀ ਅੱਗ
ETVBHARAT
4/27/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
2:19
ਪਟਿਆਲਾ ਦੀ ਕੁੜੀ ਨੇ ਬਰਨਾਲਾ ਦੇ ਮੁੰਡੇ 'ਤੇ ਲਗਾਏ ਸ਼ੋਸ਼ਣ ਦੇ ਦੋਸ਼, ਪੁਲਿਸ ਅਧਿਕਾਰੀ ਨੇ ਕਿਹਾ ....
ETVBHARAT
yesterday
6:05
ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਲੈਕੇ ਚੁੱਕੇ ਸਵਾਲਾਂ 'ਤੇ ਡੀਐਸਪੀ ਨੇ ਦਿੱਤਾ ਜਵਾਬ, ਸੁਣੋ ਕੀ ਆਖਿਆ
ETVBHARAT
6/18/2025
2:09
ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ
ETVBHARAT
4/22/2025
2:23
ਫੂਡ ਸੇਫਟੀ ਵਿਭਾਗ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ 'ਚ ਗੱਚਕ ਵੇਚਣ ਵਾਲੀਆਂ ਦੁਕਾਨਾਂ 'ਤੇ ਕੀਤੀ ਰੇਡ
ETVBHARAT
1/9/2025
2:01
ਸ਼ਰਾਬ ਦਾ ਠੇਕਾ ਖੋਲ੍ਹੇ ਜਾਣ 'ਤੇ ਲੋਕਾਂ ਨੇ ਕੀਤਾ ਵਿਰੋਧ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ETVBHARAT
5/8/2025
1:16
ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਵਿਖੇ ਹੋ ਰਹੀਆਂ ਨਤਮਸਤਕ
ETVBHARAT
4/18/2025
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
1/22/2025
3:29
ਪਿੰਡ ਕੰਗ ਵਿੱਚ ਹੋਏ ਔਰਤ ਦੇ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ, ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ETVBHARAT
4/21/2025
0:57
ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ 'ਚ ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਕਾਬੂ,ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ
ETVBHARAT
5/31/2025
3:18
ਭਤੀਜੇ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਚਾਚੇ ਨੇ ਨੌਜਵਾਨ ਦਾ ਕੀਤਾ ਕਤਲ
ETVBHARAT
5/11/2025
0:40
ਕਪੂਰਥਲਾ ਵਿੱਚ ਗੂਰੁਦੁਆਰੇ ਵਿੱਚੋਂ ਆ ਰਹੀ ਔਰਤ ਦੀਆਂ ਬਾਲੀਆਂ ਖੋਹ ਕੇ ਭੱਜਣ ਵਾਲਾ ਕਾਬੂ
ETVBHARAT
6/29/2025
0:45
ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਕਰਕੇ ਹਰਕਤ 'ਚ ਆਈ ਬਰਨਾਲਾ ਪੁਲਿਸ
ETVBHARAT
5/29/2025
2:06
ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ETVBHARAT
5/15/2025
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1/23/2025
3:05
ਬਠਿੰਡਾ ਪੁਲਿਸ ਨੇ ਲੁਟੇਰੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀ ਵਾਰਦਾਤ ਨੂੰ ਦਿੱਤੀ ਸੀ ਅੰਜ਼ਾਮ
ETVBHARAT
5/20/2025
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1/8/2025
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
2 days ago
2:21
ਰਹੱਸਮਈ ਢੰਗ ਨਾਲ ਲਾਪਤਾ ਹੋਏ ਸਾਬਕਾ ਸੈਨਿਕ ਦੀ 2 ਦਿਨਾਂ ਬਾਅਦ ਮਿਲੀ ਲਾਸ਼
ETVBHARAT
6/18/2025
1:25
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
6/5/2025
4:36
ਫਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ 'ਚ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਕੀਤਾ ਵਿਰੋਧ, ਸੂਬਾ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ETVBHARAT
5/6/2025
2:43
रकम को पांच गुना करने का झांसा दे करते थे ठगी, तीन आरोपी गिरफ्तार, 1 करोड़ के नकली नोट बरामद
ETVBHARAT
today
1:34
एनएसयूआई ने यूनिवर्सिटी में निकाली अनूठी बारात, सीएम और अन्य मंत्रियों के मुखौटे पहन शामिल हुए छात्र
ETVBHARAT
today
2:27
ରାହୁଲଙ୍କ ଓଡ଼ିଶା ଗସ୍ତ ପରେ ପ୍ରଦେଶ କଂଗ୍ରେସ ଉତ୍ସାହିତ; ଧର୍ମେନ୍ଦ୍ର କହିଲେ, ପ୍ରସଙ୍ଗ ନ ଜାଣି ବକ୍ତବ୍ୟ ଦେବା ରାହୁଲଙ୍କ ବିମାରୀ
ETVBHARAT
today