Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਬਠਿੰਡਾ ਪੁਲਿਸ ਨੇ ਲੁਟੇਰੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀ ਵਾਰਦਾਤ ਨੂੰ ਦਿੱਤੀ ਸੀ ਅੰਜ਼ਾਮ
ETVBHARAT
Follow
5/20/2025
ਬਠਿੰਡਾ: ਕਰੀਬ 2 ਹਫਤਿਆਂ ਤੋਂ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇ 'ਤੇ ਲਗਾਤਾਰ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਖੋਹ ਕਰਨ ਵਾਲੇ ਲੁਟੇਰੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਅਤੇ ਇਸ ਗਿਰੋਹ ਕੋਲੋਂ ਇੱਕ ਕਾਰ, ਨਜਾਇਜ਼ ਅਸਲਾ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਡੀਐੱਸਪੀਡੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਬੀਕਾਨੇਰ ਨੇ ਨੈਸ਼ਨਲ ਹਾਈਵੇ ਪਿਛਲੇ ਕਰੀਬ ਦੋ ਹਫਤਿਆਂ ਵਿੱਚ ਇਸ ਲੁਟੇਰਾ ਗਿਰੋਹ ਵੱਲੋਂ ਬਾਂਸਲ ਪੈਟਰੋਲ ਪੰਪ ਅਤੇ ਜੀਓ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਦੋਨੇ ਪੰਪਾਂ ਤੋਂ ਪੈਸਿਆਂ ਦੀ ਲੁੱਟ ਖੋਹ ਕੀਤੀ ਗਈ ਸੀ। ਬੀਤੇ ਦਿਨੀ ਇਸ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪੁਲਿਸ ਵੱਲੋਂ ਪਿੱਛਾ ਕੀਤਾ ਗਿਆ ਤਾਂ ਇਨ੍ਹਾਂ ਦੀ ਕਾਰ ਖੰਭੇ ਨਾਲ ਟਕਰਾ ਗਈ ਅਤੇ ਮੁਲਜ਼ਮ ਹਰਮਨਦੀਪ ਸਿੰਘ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਸਦੇ ਸੱਟ ਲੱਗ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। ਬਾਕੀ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਲੁਟੇਰਾ ਗਿਰੋਹ ਤੋਂ ਇੱਕ 315 ਬੋਰ ਦੇਸੀ ਕੱਟਾ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਹਰਮਨਦੀਪ ਸਿੰਘ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਜਦੋਂ ਕਿ ਬਾਕੀ ਤਿੰਨ ਦੋਸ਼ੀਆਂ ਖਿਲਾਫ ਕੋਈ ਵੀ ਮੁਕਦਮਾ ਦਰਜ ਨਹੀਂ ਹੈ।
Category
🗞
News
Transcript
Display full video transcript
00:00
foreign
00:08
foreign
00:14
foreign
00:24
And I was told that there was a group of members who were asking me on the group, but that was the four groups,
00:34
for example, they were all known.
00:41
Then it followed up, there was CCTV, cameras, and cam from the train.
00:46
That was the only way that they were sent to the group.
00:52
foreign
01:06
foreign
01:20
When the police were in trouble, they had a good chance to try and get a good chance.
01:26
So, when they were in trouble, they were in trouble.
01:29
So, when Harmandeep was in the hospital, they were in hospital and were in the hospital.
01:40
Who is this?
01:42
Yes.
01:44
Harman Deepay had two fights in the first place,
01:48
both of them were killed,
01:50
and the rest of the three people had no previous criminal record.
01:53
Sir, can you tell me,
01:55
what did the pump do you have to do with the pump target?
01:58
Yes, the pump is an easy target,
02:00
because at night there is no security at night.
02:03
It is an easy target,
02:04
because it is a cash in a lot of money.
02:07
This is the pump target.
02:10
There is no tolerance policy,
02:16
and there is no tolerance policy.
02:18
In fact, there is no tolerance policy,
02:21
and there is no tolerance policy.
02:25
One of them is a taxi driver,
02:27
which is important.
02:28
The rest of the three people are the same.
02:30
Why do you have to do two or three numbers?
02:34
Do you think it is a security officer?
02:36
The police is a muster.
02:39
The police have been working hard and worked hard.
02:42
They have been doing surveys, CCTV cameras,
02:47
and have been using intelligence.
02:50
The police was working hard.
02:53
But the people who have been using the patrol pump,
02:55
the managers, they have to keep some understanding.
02:59
If they can, they should keep some security.
03:04
either
Recommended
1:48
|
Up next
ਸੀਐਮ ਨੇ ਧੂਰੀ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ, ਅਨਮੋਲ ਗਗਨ ਮਾਨ ਦੇ ਅਸਤੀਫਾ ਵਾਪਸ ਲੈਣ 'ਤੇ ਵੀ ਜਤਾਈ ਖੁਸ਼ੀ
ETVBHARAT
4 days ago
2:23
ਫੂਡ ਸੇਫਟੀ ਵਿਭਾਗ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ 'ਚ ਗੱਚਕ ਵੇਚਣ ਵਾਲੀਆਂ ਦੁਕਾਨਾਂ 'ਤੇ ਕੀਤੀ ਰੇਡ
ETVBHARAT
1/9/2025
2:21
ਰਹੱਸਮਈ ਢੰਗ ਨਾਲ ਲਾਪਤਾ ਹੋਏ ਸਾਬਕਾ ਸੈਨਿਕ ਦੀ 2 ਦਿਨਾਂ ਬਾਅਦ ਮਿਲੀ ਲਾਸ਼
ETVBHARAT
6/18/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
2:06
ਪਿੰਡ ਆਦਮਪੁਰ 'ਚ ਕਈ ਏਕੜ ਕਣਕ ਦੀ ਫਸਲ ਅਤੇ ਨਾੜ ਨੂੰ ਲੱਗੀ ਅੱਗ
ETVBHARAT
4/27/2025
2:01
ਸ਼ਰਾਬ ਦਾ ਠੇਕਾ ਖੋਲ੍ਹੇ ਜਾਣ 'ਤੇ ਲੋਕਾਂ ਨੇ ਕੀਤਾ ਵਿਰੋਧ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ETVBHARAT
5/8/2025
1:21
ਜਿਮਨਾਸਟਿਕ ਖੇਡਣ ਗਈ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ,ਮਾਲੀ ਉੱਤੇ ਲੱਗੇ ਇਲਜ਼ਾਮ
ETVBHARAT
4/23/2025
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1/23/2025
4:01
ਨੌਜਵਾਨਾਂ ਤੋਂ ਨਸ਼ਾ ਛਡਵਾਉਣ ਲਈ ਪਿੰਡਾਂ 'ਚ ਖੋਲ੍ਹੇ ਜਾਣਗੇ ਨਸ਼ਾ ਛੁਡਾਊ ਕੇਂਦਰ - ਕੋਆਰਡੀਨੇਟਰ ਸੁਖਜੀਤ
ETVBHARAT
4/30/2025
6:05
ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਲੈਕੇ ਚੁੱਕੇ ਸਵਾਲਾਂ 'ਤੇ ਡੀਐਸਪੀ ਨੇ ਦਿੱਤਾ ਜਵਾਬ, ਸੁਣੋ ਕੀ ਆਖਿਆ
ETVBHARAT
6/18/2025
2:09
ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ
ETVBHARAT
4/22/2025
0:45
ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਕਰਕੇ ਹਰਕਤ 'ਚ ਆਈ ਬਰਨਾਲਾ ਪੁਲਿਸ
ETVBHARAT
5/29/2025
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
5/1/2025
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5/18/2025
1:16
ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਵਿਖੇ ਹੋ ਰਹੀਆਂ ਨਤਮਸਤਕ
ETVBHARAT
4/18/2025
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
1/18/2025
2:06
ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ETVBHARAT
5/15/2025
1:35
ਭਿੱਖੀਵਿੰਡ 'ਚ ਰਿਹਾਇਸ਼ੀ ਕੋਠੀ ਨੂੰ ਬਣਾਇਆ ਨਸ਼ਾ ਛੁਡਾਊ ਕੇਂਦਰ, ਪੁਲਿਸ ਨੇ ਰੇਡ ਮਾਰ ਕੇ 19 ਨਸ਼ੇੜੀ ਲਏ ਹਿਰਾਸਤ 'ਚ
ETVBHARAT
5/6/2025
2:19
ਪਟਿਆਲਾ ਦੀ ਕੁੜੀ ਨੇ ਬਰਨਾਲਾ ਦੇ ਮੁੰਡੇ 'ਤੇ ਲਗਾਏ ਸ਼ੋਸ਼ਣ ਦੇ ਦੋਸ਼, ਪੁਲਿਸ ਅਧਿਕਾਰੀ ਨੇ ਕਿਹਾ ....
ETVBHARAT
7/12/2025
1:18
ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, 1 ਵਿਅਕਤੀ ਤੋਂ 3 ਪਿਸਤੌਲ, ਮੈਗਜ਼ੀਨਾਂ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ
ETVBHARAT
7/10/2025
3:18
ਭਤੀਜੇ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਚਾਚੇ ਨੇ ਨੌਜਵਾਨ ਦਾ ਕੀਤਾ ਕਤਲ
ETVBHARAT
5/11/2025
1:04
ਪਿੰਡ ਭਰੋਵਾਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿੱਚ ਹੋਈ ਮੌਤ, ਬੱਚਾ ਗੰਭੀਰ ਜ਼ਖ਼ਮੀ
ETVBHARAT
4/26/2025
1:25
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
6/5/2025
3:43
ਪੁਰਾਣੀ ਰੰਜਿਸ਼ 'ਚ ਜੰਡਿਆਲਾ ਦੇ ਬਜ਼ੁਰਗ ਦਾ ਕਤਲ, ਸਰਪੰਚੀ ਦੀਆਂ ਚੋਣਾਂ ਦੌਰਾਨ ਹੋਈ ਸੀ ਲੜਾਈ
ETVBHARAT
1/16/2025
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
1/6/2025