Skip to playerSkip to main contentSkip to footer
  • 7/2/2025
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਇੱਕ ਐਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਆਪਣਾ ਹੀ ਬੱਚਾ ਕੁਝ ਪੈਸਿਆ ਲਈ ਵੇਚ ਦਿੱਤਾ ਸੀ। ਇਸ ਦੇ ਮਾਮਲੇ ਵਿੱਚ ਉਕਤ ਵਿਅਕਤੀ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐੱਸਐੱਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਤਲਵਿੰਦਰ ਸਿੰਘ ਜੋ ਕਿ ਪੇਸ਼ੇ ਵਜੋਂ ਮਜ਼ਦੂਰੀ ਕਰਦਾ ਹੈ, ਉਸ ਨੇ ਘਰ ਦੇ ਹਾਲਾਤ ਖਰਾਬ ਹੋਣ ਕਰਕੇ ਆਪਣਾ ਨਵ ਜੰਮਿਆ ਬੱਚਾ ਕੁਝ ਪੈਸਿਆਂ ਦੇ ਖਾਤਰ ਵੇਚ ਦਿੱਤਾ। ਪ੍ਰੰਤੂ ਉਸ ਨਾਲ ਖਰੀਦਦਾਰਾਂ ਵੱਲੋਂ ਠੱਗੀ ਮਾਰ ਲਈ ਗਈ ਅਤੇ ਨਕਲੀ ਨੋਟ ਦੇ ਕੇ ਉਸ ਪਾਸੋਂ ਉਸ ਦਾ ਨਵ ਜੰਮਿਆ ਬੱਚਾ ਲੈ ਗਏ। ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਖਰੀਦਦਾਰਾਂ ਵੱਲੋਂ ਬੱਚੇ ਨੂੰ ਅੱਗੇ ਕਿਸੇ ਲੋੜਵੰਦ ਪਰਿਵਾਰ ਨੂੰ ਕਲਕੱਤਾ ਵਿਖੇ ਤੀਸਰੇ ਥਾਂ 'ਤੇ 4 ਤੋਂ 5 ਲੱਖ ਰੁਪਏ ਵਿੱਚ ਵੇਚਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਦਾਈ, ਇੱਕ ਆਸ਼ਾ ਵਰਕਰ ਸਮੇਤ ਕੁੱਲ ਅੱਠ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Category

🗞
News
Transcript
00:00foreign
00:14foreign
00:30foreign
00:44foreign
01:00foreign
01:07foreign
01:14foreign
01:19foreign
01:24foreign
01:29foreign
01:41foreign
01:43foreign
01:57foreign
02:11foreign
02:19foreign
02:25foreign
02:43foreign
02:49foreign
02:53foreign
03:23foreign
03:37foreign
03:51.
04:05.
04:08.
04:12.
04:14.
04:16foreign
04:34foreign
04:40foreign
04:46foreign
04:58foreign
05:04foreign
05:10foreign
05:14foreign
05:24foreign
05:28foreign
05:34foreign
05:38foreign
05:42foreign

Recommended