Skip to playerSkip to main contentSkip to footer
  • 7/8/2025
ਸ੍ਰੀ ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ 'ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਜਾਣਕਾਰਾਂ ਨੇ ਦੱਸਿਆ ਕਿ ਸ਼ਿਵ ਚੰਦਨ ਅਤੇ ਅਮਰੇਸ ਕੁਮਾਰ ਦੋਵੇਂ ਸਥਾਨਕ ਫੋਕਲ ਪੁਆਇੰਟ ਸਥਿਤ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਕੰਮ ਕਰਨ ਤੋਂ ਬਾਅਦ ਦੋਵੇਂ ਮੋਟਰਸਾਇਲ 'ਤੇ ਸਵਾਰ ਹੋ ਕੇ ਸਰਹਿੰਦ ਜਾ ਰਹੇ ਸਨ। ਜਿਵੇਂ ਹੀ ਦੋਵੇਂ ਸਰਦਾਰ ਨਗਰ ਕੱਟ ਦੇ ਕੋਲ ਪੁੱਜੇ ਤਾਂ ਗੋਬਿੰਦਗੜ੍ਹ ਵੱਲੋਂ ਆ ਰਹੇ ਇੱਕ ਟਰਾਲੇ ਨੇ ਦੋਵਾਂ ਦੇ ਮੋਟਰਸਾਇਕਲ ਨੂੰ ਫੇਂਟ ਮਾਰ ਦਿੱਤੀ ਅਤੇ ਦੋਵੇਂ ਟਰਾਲੇ ਦੇ ਟਾਇਰ ਥੱਲੇ ਆ ਗਏ ਅਤੇ ਦੋਵਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਇਸ ਸੜਕ ਹਾਦਸੇ ਵਿੱਚ ਸ਼ਿਵ ਚੰਦਰ ਕੁਮਾਰ ਅਤੇ ਅਮਰੇਸ ਕੁਮਾਰ ਦੀ ਮੌਤ ਦਾ ਪਤਾ ਲੱਗਦੇ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਮੋਰਚਰੀ ਵਿੱਚ ਰਖਵਾਈਆਂ ਹਨ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਟਰਾਲਾ ਨੰਬਰ HR-61-E-6888 ਦੇ ਨਾ-ਮਾਲੂਮ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਜਾਵੇਗਾ।

Category

🗞
News
Transcript
00:00There were two people from the old age.
00:02Then the truck was killed.
00:06The tire was under the two people.
00:11The two people were in the back.
00:13My friends were friends.
00:14What were they?
00:16They were one of them.
00:18They were one of them.
00:20They were one of them.
00:22Where are they?
00:23They were from Bihar.
00:25They were one of them.
00:27They were one of them.
00:29Where are you now?
00:31I live here in Nali, in the focal point.
00:34I was driving two people from the bike.
00:38After that, it happened that the truck was killed behind.
00:42I am Ries Kumar.
00:44He was given to him.
00:46What was the name of the other one?
00:47The other one was not the other one.
00:49Do you know your name?
00:51Siv Chandra.
00:52Siv Chandra has a name.
00:54When the 2nd Street was same, we were killed.
00:59When the electronic wound started,
01:01the truck is killed and made the truck.
01:03The truck happened anyway.
01:05The truck landed on the truck.
01:07The truck arrived at the truck.
01:09The truck got caught.
01:11The truck was killed by the truck.
01:14It wasJohn Gunn, in the car.
01:18The truck was destroyed.

Recommended