ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦਿਵਾਲੀਆਂ ਘੋਸ਼ਿਤ ਹੋ ਗਿਆ ਵੱਡਾ ਘਾਟਾ,ਵਿਗੜ ਗਈ ਆਰਥਿਕ ਸਿਹਤ|OneIndia Punjabi

  • 9 months ago
ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਬਰਮਿੰਘਮ ਸ਼ਹਿਰ ਨੇ 760 ਮਿਲੀਅਨ ਪੌਂਡ ਤੱਕ ਦੇ ਬਰਾਬਰ ਤਨਖਾਹ ਦੇ ਦਾਅਵੇ ਪ੍ਰਾਪਤ ਕਰਨ ਤੋਂ ਬਾਅਦ ਸਾਰੇ ਗੈਰ-ਜ਼ਰੂਰੀ ਖਰਚਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।
.
Britain's second largest city declared bankruptcy, large losses, deteriorated economic health.
.
.
.
#britainnews #punjabnews #indianews

~PR.182~

Recommended