Skip to playerSkip to main contentSkip to footer
  • 6/20/2025
ਕਪੂਰਥਲਾ: ਪੁਲਿਸ ਵਲੋਂ ਸਰਾਫ਼ਾ ਬਜ਼ਾਰ ਕਪੂਰਥਲਾ ਵਿਖੇ ਪਿਛਲੇ ਦਿਨੀਂ ਹੋਈ ਚੋਰੀ ਦਾ ਕੇਸ ਸੁਲਝਾ ਲਿਆ ਗਿਆ ਹੈ। ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਕੇਸ ਵਿਚ ਚਾਰ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ 8 ਲੱਖ ਰੁਪਏ, 3 ਕਿੱਲੋ ਚਾਂਦੀ, 4.5 ਤੋਲੇ ਸੋਨੇ ਦੇ ਗਹਿਣੇ ਅਤੇ ਹੁੰਡਾਈ ਕਾਰ ਨੰ: ਪੀ.ਬੀ 05 ਏਡੀ 6468 ਬਰਾਮਦ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਮੁੱਖ ਮੁਲਜ਼ਮ ਜੌਨੀ, ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਦੇ ਖਿਲਾਫ ਸੂਬੇ ਦੇ 12 ਜ਼ਿਲ੍ਹਿਆਂ ਵਿੱਚ 20 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ ਉਹ ਜ਼ਮਾਨਤ 'ਤੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਜੌਨੀ ਨੂੰ ਹਿਮਾਚਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਉਸਦੇ ਦੋ ਸਾਥੀ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 8 ਜੂਨ ਨੂੰ ਸਵੇਰੇ 4 ਵਜੇ ਦੇ ਕਰੀਬ ਕੁਝ ਬਦਮਾਸ਼ ਜੋ ਸਰਾਫਾ ਬਾਜ਼ਾਰ ਸਥਿਤ ਸਿੰਘ ਜਵੈਲਰਜ਼ ਵਿੱਚ ਹੁੰਡਈ ਐਕਸੈਂਟ ਕਾਰ ਵਿੱਚ ਆਏ ਸਨ, ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿੱਚ ਪਈ ਤਿਜੋਰੀ ਚੋਰੀ ਕਰ ਕੇ ਲੈ ਗਏ। 

Category

🗞
News
Transcript
00:00પલીસ નું એક વડી કામ્યાભી મલીએ જે દે વીચ એક ઇન્રસ્ટેટ ગાંગ ઓફ રાબરસ ઉનું કપૂરતલા
00:08પલીસ વલો બડી હી મુસાધીનાવ કામ કામ કામ કાદે હોએ અરેસ્ટ કિતા ગીયાય ઈસમઈને આઠ્તતરીક નું �
00:38હીતતે સોના દે લોટ કિતીતી એ અતે તે તતિજોરીગી ભી જડા પટીકે લઇ ગએંતગ ઇતેતે તેતીજાધનીાં �
01:08they hate
01:38they hate
02:08foreign
02:16foreign
02:28foreign
02:34foreign
02:38foreign
02:52foreign
03:08Thank you very much.
03:38This is the first thing that I would like to say.
04:08foreign
04:22foreign
04:38foreign
04:44foreign
04:50foreign
04:56foreign
05:02foreign
05:06Thank you so much for joining us.

Recommended