Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਹੁਣ ਹਾਈਟੈਕ ਗੇਮਾਂ ਖੇਡਣ ਲਈ ਵਿਦੇਸ਼ ਜਾਣ ਦੀ ਨਹੀਂ ਲੋੜ, ਲੁਧਿਆਣਾ 'ਚ ਖੁੱਲ੍ਹਿਆ ਦੇਸ਼ ਦਾ ਸਭ ਤੋਂ ਵੱਡਾ ਇੰਨਡੋਰ ਗੇਮਿੰਗ ਜ਼ੋਨ ਜ਼ੈਪ
ETVBHARAT
Follow
6/22/2025
ਲੁਧਿਆਣਾ ਦੇ ਸਾਊਥ ਸਿਟੀ 'ਚ ਜ਼ੈਪ ਇੰਨਡੋਰ ਗੇਮਿੰਗ ਜ਼ੋਨ ਦੀ ਸ਼ੁਰੂਆਤ ਹੋਈ ਹੈ। ਆਪਣੇ ਆਪ ਦੇ ਵਿੱਚ ਇਹ ਦੇਸ਼ ਦਾ ਪਹਿਲਾ ਇੰਨਡੋਰ ਗੇਮਿੰਗ ਜ਼ੋਨ ਹੈ ਜੋ ਕਿ ਲੱਗਭਗ ਦੋ ਏਕੜ ਦੇ ਵਿੱਚ ਬਣਿਆ ਹੈ। ਜਿੱਥੇ ਪਹਿਲੀ ਵਾਰ ਅਜਿਹੀਆਂ ਗੇਮਾਂ ਆਈਆਂ ਹਨ ਜੋ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਹਨ। ਹੁਣ ਤੱਕ ਸਿਰਫ ਡਿਜ਼ਨੀਲੈਂਡ ਆਦਿ ਦੇ ਵਿੱਚ ਹੀ ਅਜਿਹੀਆਂ ਗੇਮਾਂ ਵੇਖਣ ਨੂੰ ਮਿਲਦੀਆਂ ਸਨ। ਪੰਜਾਬ ਦੇ ਵਿੱਚ ਇਹ ਪਹਿਲਾ ਇਨ੍ਹਾਂ ਵੱਡਾ ਇੰਡੋਰ ਗੇਮਿੰਗ ਜ਼ੋਨ ਹੈ, ਜੋ ਇੰਨੇ ਵੱਡੇ ਪੱਧਰ 'ਤੇ ਖੋਲ੍ਹਿਆ ਗਿਆ ਹੈ, ਜਿਸ ਦੀ ਸ਼ੁਰੂਆਤ 'ਤੇ ਪਹਿਲੇ ਹੀ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ-ਲੜਕੀਆਂ ਅਤੇ ਬੱਚੇ ਆਪਣੇ ਮਾਪਿਆਂ ਨਾਲ ਪਹੁੰਚੇ। ਪ੍ਰਬੰਧਕਾਂ ਨੇ ਦੱਸਿਆ ਕਿ ਸਿਰਫ ਬੱਚਿਆਂ ਲਈ ਨਹੀਂ ਸਗੋਂ ਇਹ ਤਿੰਨ ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਤੱਕ ਲਈ ਹੈ, ਜਿੱਥੇ ਉਹ ਆ ਕੇ ਆਪਣਾ ਸਮਾਂ ਬਤੀਤ ਕਰ ਸਕਦੇ ਹਨ। ਫਿਲਹਾਲ ਉਨ੍ਹਾਂ ਨੇ ਗੇਮਿੰਗ ਜ਼ੋਨ ਦੀ ਹੀ ਸ਼ੁਰੂਆਤ ਕੀਤੀ ਹੈ ਅਤੇ ਆਉਂਦੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਵੱਡਾ ਕੀਤਾ ਜਾਵੇਗਾ। ਇਸ ਵਿੱਚ ਲੱਗਭਗ 120 ਦੇ ਕਰੀਬ ਗੇਮਸ ਨੇ ਅਤੇ ਇਨ੍ਹਾਂ ਦੀਆਂ ਕੀਮਤਾਂ ਵੀ ਬਹੁਤ ਹੀ ਵਾਜਿਬ ਰੱਖੀਆਂ ਗਈਆਂ ਨੇ ਤਾਂ ਜੋ ਆਸਾਨੀ ਦੇ ਨਾਲ ਇਸ ਨੂੰ ਹਰ ਕੋਈ ਖੇਡ ਸਕੇ।
Category
🗞
News
Transcript
Display full video transcript
00:00
First of all, 3 years ago, we started a pop-up game, and the second game was started.
00:07
There are almost more than 120 games, and the latest games are the latest games.
00:11
Mobile games are different, we can see live things, like family is coming,
00:17
whether they are big, whether they are small, whether they are small, they are add-on games.
00:20
And there is another extension for the next two months, family dine, bar, all these things are add-on.
00:27
Now our B-1 building started, B-2 is now complete.
00:30
I have to start all these games.
00:33
This is for all.
00:35
So sir, how do you take your hand and take your hand?
00:38
All the players enjoy yourself.
00:39
Absolutely.
00:40
This is the same.
00:41
There is no balling, there is no arcade games, there is no arcade games, there is no arcade games,
00:46
there is no arcade games.
00:47
This is the same.
00:49
The price is very reasonable.
00:51
There is no balling.
00:52
If you go to Delhi and the big city, we have only 500-800 rupees.
00:55
We have only 500-800 rupees.
00:57
So we have only 500 rupees.
00:58
We have only 500 rupees.
01:00
Then we have also launched some schemes on recharge.
01:02
Some of them have 10% off, some of them have 20% off.
01:06
So they are all placed on the display.
01:08
So sir, my lord will be very good.
01:10
And it will be good.
01:11
It will be good.
01:18
I wanted to give an idea about how we started this and how we started it.
01:23
We regularly go out and go out.
01:26
We have seen a lot like Disneyland and Universal Studios.
01:29
We saw that kids are not able to get this idea.
01:34
We had an idea about how we can do it.
01:36
We also saw that in India there are also games zones.
01:39
But as we surveyed about how we can do it in Punjab,
01:43
first of all, the city was Ludhiana.
01:45
There is no such thing in Ludhiana.
01:47
We have seen that in Ludhiana.
01:49
When the survey was done,
01:51
we realized that every person has a demand here.
01:53
We need to go to the weekend.
01:55
I live in Chandigarh.
01:57
I saw that every Saturday in Ludhiana
02:00
there are so many people who come to Chandigarh
02:02
to play for clubs and clubbing.
02:04
Why don't we give them that?
02:07
We surveyed and found that we should do it.
02:10
Then we all have made a plan.
02:13
How many games have you done?
02:16
How many games have you done?
02:20
This is around 2 acres.
02:22
We have put one shed around 40,000 square feet.
02:27
And you think that India is one of the largest tripling parks.
02:33
I can say entertainment parks.
02:35
There are around 120 games.
02:37
There are big and small games.
02:40
And we also have to expand it in the mood.
02:44
So we will expand it in the future.
02:46
How many games have you done?
02:47
How many games have you done?
02:48
Sir, can you say that this is the first project of Punjab
02:49
that you've done?
02:50
Yes, absolutely.
02:51
How many games have you done?
02:52
How many games do you do?
02:53
So, Mr. Rukhan,
02:54
especially if you have kids,
02:55
do you have games for all?
02:57
No, this is a matter of fact.
02:59
Actually, I have seen some shows,
03:02
and I have seen some shows.
03:03
What happens?
03:04
If my son is playing,
03:05
then I have to play a game,
03:06
so I have to play a game.
03:07
Yes, I have to play a game for entertainment.
03:09
I'm bored at some time.
03:10
And the next time,
03:11
my son will say that I have to go.
03:13
So, I don't know.
03:14
So, this time,
03:15
what we have done is,
03:16
to play with a child,
03:17
with a child,
03:18
with a child,
03:19
with a child,
03:20
with a child,
03:21
with a child,
03:22
can play with a child.
03:23
We have to play such games,
03:24
which you have seen anywhere.
Recommended
1:36
|
Up next
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
1/6/2025
0:47
ਕਾਰ ਅਤੇ ਟਰੱਕ ਹਾਦਸੇ 'ਚੋਂ ਮਹਿਲਾ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖਮੀ
ETVBHARAT
4/28/2025
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
1/18/2025
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
5/5/2025
0:58
4 ਵਿਦਿਆਰਥੀਆਂ ਦੀ ਮੌਤ, ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਵੱਡਾ ਹਾਦਸਾ
ETVBHARAT
3 days ago
1:21
ਜਿਮਨਾਸਟਿਕ ਖੇਡਣ ਗਈ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ,ਮਾਲੀ ਉੱਤੇ ਲੱਗੇ ਇਲਜ਼ਾਮ
ETVBHARAT
4/23/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
1:03
ਬੱਚਿਆਂ ਦੀ ਦਾਦੀ ਪਾਕਿਸਤਾਨ ਤੋਂ ਆਈ ਵਾਪਸ,ਅਟਾਰੀ ਸਰਹੱਦ 'ਤੇ ਦੌੜੀ ਭਾਵਨਾਵਾਂ ਦੀ ਲਹਿਰ
ETVBHARAT
4/25/2025
1:48
ਸੀਐਮ ਨੇ ਧੂਰੀ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ, ਅਨਮੋਲ ਗਗਨ ਮਾਨ ਦੇ ਅਸਤੀਫਾ ਵਾਪਸ ਲੈਣ 'ਤੇ ਵੀ ਜਤਾਈ ਖੁਸ਼ੀ
ETVBHARAT
4 days ago
4:01
ਨੌਜਵਾਨਾਂ ਤੋਂ ਨਸ਼ਾ ਛਡਵਾਉਣ ਲਈ ਪਿੰਡਾਂ 'ਚ ਖੋਲ੍ਹੇ ਜਾਣਗੇ ਨਸ਼ਾ ਛੁਡਾਊ ਕੇਂਦਰ - ਕੋਆਰਡੀਨੇਟਰ ਸੁਖਜੀਤ
ETVBHARAT
4/30/2025
2:06
ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ETVBHARAT
5/15/2025
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
5/25/2025
2:47
ਅੱਧੀ ਰਾਤ ਮਨਾਲੀ ਘੁੰਮਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਕਾਰ-ਮੋਟਰਸਾਈਕਲ ਦੀ ਟੱਕਰ 'ਚ ਇੱਕ ਦੀ ਮੌਤ
ETVBHARAT
6/24/2025
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
1/6/2025
4:26
ਬੇਅਦਬੀ ਕਾਨੂੰਨ 'ਤੇ ਬਣਾਈ ਕਮੇਟੀ ਦੀ ਹੋਈ ਪਹਿਲੀ ਮੀਟਿੰਗ, ਤੈਅ ਕੀਤੀ ਅਗਲੀ ਰਣਨੀਤੀ
ETVBHARAT
today
1:16
आपत्तिजनक हालत में कमरे से निकला SI, रहवासियों ने डंडे और चप्पलों से कर दी धुनाई
ETVBHARAT
today
0:52
ग्रेटर नोएडा में पेड़ों की कटाई पर वन विभाग और प्राधिकरण सख्त, ठेकेदार के खिलाफ मुकदमा दर्ज
ETVBHARAT
today
4:09
फतेहाबाद में चेयरपर्सन की कुर्सी पर गिरेगी गाज! एकजुट होकर डीसी ऑफिस पहुंचे पार्षद, जानें क्या है मांग
ETVBHARAT
today
0:52
কেনেকৈ মৃত্যু হৈছিল কাৰ্বি আংলঙৰ জনজাতীয় যুৱতীৰ ! সম্ভেদ বিচাৰি ঘটনাৰ পুনৰ দৃশ্যায়ন আৰক্ষীৰ
ETVBHARAT
today
15:23
আসন্ন পর্ব থেকে সক্রিয় রাজনীতি- আড্ডায় 'পুতুল টিটিপি'র ময়ূখ-পুতুল
ETVBHARAT
today
5:46
6 फुटांच्या आतील सर्व मूर्तींचं कृत्रिम तलावांत विसर्जन करणं बंधनकारक, हायकोर्टाचे आदेश
ETVBHARAT
today
2:51
रिम्स-2 निर्माण को लेकर कांग्रेस में उलझन, बंधु तिर्की के बाद राजेश कच्छप आए सामने, जमीन देने का दिया ऑफर
ETVBHARAT
today
2:50
চিড়িয়াখানার প্রাণীদের বিদেশে চালান ? প্রশ্ন জহরের, অধীরের কটাক্ষ - মুখ্যমন্ত্রীই না পাচার হয়ে যান !
ETVBHARAT
today
1:06
ഗൂഗിൾ മാപ്പിനെ നമ്പാതെ..! മാപ്പ് നോക്കി യാത്ര ചെയ്ത ദമ്പതികളുടെ കാർ തോട്ടിൽ, സംഭവം കോട്ടയത്ത്
ETVBHARAT
today
1:51
बालोद के आश्रम में नाबालिग से दुष्कर्म, एक आरोपी गिरफ्तार, दो फरार
ETVBHARAT
today