Skip to playerSkip to main contentSkip to footer
  • 2 days ago
ਮਾਨਸਾ: ਲਗਾਤਾਰ ਹੋ ਰਹੀ ਬਾਰਿਸ਼ ਮਾਨਸਾ ਸ਼ਹਿਰ ਲਈ ਵੱਡੀ ਆਫਤ ਬਣ ਕੇ ਆਈ ਹੈ। ਜ਼ਿਲ੍ਹੇ ਦੇ ਪਿੰਡ ਕਲੀਪੁਰ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਸਵੇਰੇ ਛੱਤ ਡਿੱਗਣ ਕਾਰਨ ਅੰਦਰ ਸੁੱਤੀ ਪਈ ਇੱਕ ਔਰਤ ਜ਼ਖਮੀ ਹੋ ਗਈ ਹੈ ਅਤੇ ਘਰ ਦਾ ਸਾਰਾ ਸਮਾਨ ਟੁੱਟ ਗਿਆ ਹੈ। ਘਰ ਦੇ ਮਾਲਕ ਨੇ ਦੱਸਿਆ ਕਿ ਸਵੇਰੇ ਤੇਜ਼ ਬਾਰਿਸ਼ ਦੇ ਨਾਲ ਉਨ੍ਹਾਂ ਦੇ ਘਰ ਦੀਆਂ ਅਚਾਨਕ ਛੱਤਾਂ ਡਿੱਗ ਗਈ ਜਿਸ ਕਾਰਨ ਘਰ ਦਾ ਸਾਰਾ ਜਰੂਰੀ ਸਮਾਨ ਟੁੱਟ ਗਿਆ। ਉੱਥੇ ਹੀ ਇਸ ਮੀਂਹ ਕਾਰਨ ਮਾਨਸਾ ਸ਼ਹਿਰ ਪਾਣੀ ਦੇ ਨਾਲ ਭਰ ਗਿਆ ਹੈ। ਉਥੇ ਹੀ ਮਾਨਸਾ ਸ਼ਹਿਰ ਦੇ ਦੋਨੋਂ ਹਿੱਸਿਆਂ ਨੂੰ ਜੋੜਨ ਵਾਲਾ ਅੰਡਰ ਬ੍ਰਿਜ ਵੀ ਪਾਣੀ ਦੇ ਨਾਲ ਨੱਕੋ-ਨੱਕ ਭਰ ਚੁੱਕਿਆ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਭਰੇ ਪਾਣੀ ਨੂੰ ਲੋਕ ਖੁਦ ਹੀ ਕੱਢਣ ਦੇ ਲਈ ਮਜਬੂਰ ਹਨ।

Category

🗞
News
Transcript
00:00foreign
00:14foreign
00:30There are so many people in the city, and they are very grateful to me.
00:36The ladies and gentlemen are very anxious.
00:40The water can increase the growth of the river.
00:43The water is very difficult, but the water is very difficult.
00:48The water is very difficult.
00:51These water are very difficult, but we need to fix it.
00:56I am very proud of my mother.
01:00My cooler, refrigerator, etc.
01:03My LSD, my food, my LSD, etc.
01:06I am very proud of you.
01:08How many are you?
01:09Very proud of you.
01:102,000,000,000.
01:12I am very proud of you.
01:14I am very proud of you.
01:16I am very proud of you.
01:19I am very proud of you.
01:21What are you doing?
01:23I am very proud of you.
01:25I am very proud of you.
01:26Would you like to
01:27express or check others?
01:29Good for you.
01:30華麗etus, Mr. Miquel Ramamera.
01:33My brother, your wife, my her.
01:46Come, everyone since I came out.
01:50I've gone back to my roofs but It is with me.
01:52foreign
02:06foreign

Recommended