Skip to player
Skip to main content
Skip to footer
Search
Connect
Watch fullscreen
Like
Bookmark
Share
Add to Playlist
Report
ਅਣ-ਅਧਿਕਾਰਤ ਨਸ਼ਾ ਛਡਾਊ ਕੇਂਦਰ 'ਤੇ ਛਾਪਾ
ETVBHARAT
Follow
2 days ago
ਬਠਿੰਡਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਠਿੰਡਾ ਦੇ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੰਗਾ ਦੇ ਖੇਤਾਂ ਵਿੱਚ ਚੱਲ ਰਹੇ ਗੈਰ ਕਾਨੂੰਨ ਨਸ਼ਾ ਛਡਾਊ ਕੇਂਦਰ ਉੱਪਰ ਸਾਂਝੇ ਤੌਰ 'ਤੇ ਛਾਪਾ ਮਾਰਿਆ। ਜਿੱਥੇ 29 ਨੌਜਵਾਨ ਜੋ ਮੁਕਤਸਰ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਨਸ਼ਾ ਛੱਡਣ ਆਏ ਹੋਏ ਸਨ ਨੂੰ ਮੌਕੇ 'ਤੇ ਹੀ ਸਰਕਾਰੀ ਨਸ਼ਾ ਛਡਾਊ ਕੇਂਦਰ ਬਠਿੰਡਾ 'ਚ ਦਾਖਲ ਕਰਵਾਇਆ ਗਿਆ। ਇਸ ਮੌਕੇ ਪੁਲਿਸ ਨੇ 2 ਨਸ਼ਾ ਛਡਾਊ ਕੇਂਦਰ ਨੂੰ ਚਲਾਉਣ ਵਾਲੇ ਵਿਅਕਤੀਆਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਅਣ ਅਧਿਕਾਰਤ ਇੱਕ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ, ਜਿਸ ਤੋਂ ਬਾਅਦ ਟੀਮ ਨੇ ਛਾਪੇਮਾਰੀ ਕੀਤੀ ਹੈ।
Category
🗞
News
Transcript
Display full video transcript
00:00
I think that there was a big deal with S.I. Dalvaag Singh in the city of Penda Ganga,
00:05
in the city of Penda Ganga, and in the city of Penda Ganga.
00:09
There was a big deal with Vinter Singh and Prabhadeep Singh.
00:13
S.I. Dalvaag Singh was a military team.
00:16
Dr. Arun Bansal, Dr. Inspector Gundeep Bansal,
00:20
Sealedar Manjool Singh, Shamaal.
00:23
S.I. Dalvaag Singh was a military team.
00:28
If the two people were the only industrial police.
00:33
Someone Matte Ganga got aнос to go with him.
00:44
These physicians had aa cleaned up for days with penguins,
00:50
ranging to emergency,
00:51
州, that he just came to go with.
00:54
but I think that's what the time he came to do with the other side of the country.
00:59
Sir, how many times were the people going?
01:01
He was the first couple of weeks,
01:03
and I'm sure he knew that he had his parents who came from these.
01:08
So, he would have taken two of the two years,
01:11
not only two years ago, but the one that would come from the country,
01:13
that is the one that is the one who is the one that is the one that is the one that is the one.
Recommended
0:47
|
Up next
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਬਾਥਰੂਮ ਅੰਦਰ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮਿਲੀ ਲਾਸ਼
ETVBHARAT
4/29/2025
1:52
ਅੰਮ੍ਰਿਤਸਰ 'ਚ ਇੱਕ ਕਿੱਲੋ ਹੈਰੋਇਨ ਸਮੇਤ ਦੋ ਤਸਕਰ ਕਾਬੂ, ਬਾਰਡਰ ਪਾਰ ਮੁਲਜ਼ਮਾਂ ਦੇ ਲਿੰਕ
ETVBHARAT
6/20/2025
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
1/6/2025
2:06
ਪਿੰਡ ਆਦਮਪੁਰ 'ਚ ਕਈ ਏਕੜ ਕਣਕ ਦੀ ਫਸਲ ਅਤੇ ਨਾੜ ਨੂੰ ਲੱਗੀ ਅੱਗ
ETVBHARAT
4/27/2025
4:41
ਸ਼ਾਤਰ ਚੋਰਾਂ ਦਾ ਕਾਰਨਾਮਾ: ਕਪੂਰਥਲਾ ਦੇ ਪਿੰਡ ਟਾਂਡੀ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ETVBHARAT
5/29/2025
6:00
ਪੰਜਾਬ ਦੇ ਸਕੂਲਾਂ 'ਚ ਕਿਉਂ ਪੜ੍ਹਾਈ ਜਾ ਰਹੀ ਹੈ ਤੇਲਗੂ ?
ETVBHARAT
6/3/2025
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
7/12/2025
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
5/8/2025
0:58
4 ਵਿਦਿਆਰਥੀਆਂ ਦੀ ਮੌਤ, ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਵੱਡਾ ਹਾਦਸਾ
ETVBHARAT
7/21/2025
0:19
'ਜ਼ਿਮਨੀ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੀ ਤਿਆਰੀ ਪੂਰੀ',ਅਕਾਲੀ ਆਗੂ ਬਲਵਿੰਦਰ ਭੂੰਦੜ ਦਾ ਬਿਆਨ
ETVBHARAT
6/12/2025
1:18
ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, 1 ਵਿਅਕਤੀ ਤੋਂ 3 ਪਿਸਤੌਲ, ਮੈਗਜ਼ੀਨਾਂ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ
ETVBHARAT
7/10/2025
1:20
ਫਿਲੌਰ ਵਿਖੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ, ਕਈ ਹੋਏ ਜ਼ਖ਼ਮੀ
ETVBHARAT
7/8/2025
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
5/10/2025
1:37
ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ
ETVBHARAT
7/5/2025
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5/18/2025
2:07
ਓਪਰੇਸ਼ਨ ਬਲੂ ਸਟਾਰ ਨਾ-ਭੁੱਲਣਯੋਗ,ਕਾਂਗਰਸ ਨੇ ਕੀਤਾ ਮਨੁੱਖਤਾ ਦਾ ਘਾਣ, ਹਰਸਿਮਰਤ ਕੌਰ ਬਾਦਲ ਦਾ ਬਿਆਨ
ETVBHARAT
6/6/2025
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
3 days ago
0:52
ਮਾਨਸਿਕ ਰੋਗੀ ਨਾਬਾਲਿਗ ਭਤੀਜੀ ਨੂੰ ਇੱਕ ਸਾਲ ਤੱਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਚਾਚਾ, ਪੁਲਿਸ ਨੇ ਕੀਤਾ ਕਾਬੂ
ETVBHARAT
5/15/2025
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
5/12/2025
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1/8/2025
1:36
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਿਹੰਗ ਸਿੰਘ ਨੇ ਵੱਢਿਆ ਨੌਜਵਾਨ ਦਾ ਗੁੱਟ
ETVBHARAT
6/16/2025
5:45
ਮੰਤਰੀ ਅਤੇ ਵਿਧਾਇਕ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ETVBHARAT
6/11/2025
2:07
ਰਾਜਾ ਵੜਿੰਗ ਦਾ ਬਿਆਨ, ਕਿਸੇ ਕੀਮਤ 'ਤੇ ਸੰਵਿਧਾਨ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ, ਲੁਧਿਆਣਾ ਜ਼ਿਮਨੀ ਚੋਣ 'ਤੇ ਵੀ ਆਖੀ ਇਹ ਗੱਲ
ETVBHARAT
5/30/2025
4:01
1.15 लाख में किया था 20 माह के बच्चे का सौदा; पुलिस मुठभेड़ में गिरफ्तार, साथी महिला भी पकड़ी गई, बच्चा बरामद
ETVBHARAT
today
4:16
ಯಶ್ ತಾಯಿ ಪುಷ್ಪ ನಿರ್ಮಾಣದ ಚೊಚ್ಚಲ ಚಿತ್ರ 'ಕೊತ್ತಲವಾಡಿ' ನಾಳೆ ಬಿಡುಗಡೆ: 2ನೇ ಚಿತ್ರ ಯಾರಿಗೆ ಗೊತ್ತಾ?
ETVBHARAT
today