Skip to playerSkip to main contentSkip to footer
  • 4 days ago
ਫਿਰੋਜ਼ਪੁਰ: ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ੀਰਾ ਦੇ ਮੁਹੱਲਾ ਚਾਹ ਬੇਰੀਆ ਵਿੱਚ ਨਸ਼ਾ ਤਸਕਰ ਕੈਲਾਸ਼ ਕੌਰ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਗਿਆ। ਜਿੱਥੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ, ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਅਤੇ ਤਹਿਸੀਲਦਾਰ ਸਤਵਿੰਦਰ ਪਾਲ ਸਿੰਘ ਨੇ ਪਹਿਲਾਂ ਤਾਂ ਪਰਿਵਾਰ ਨੂੰ ਸਮਾਨ ਬਾਹਰ ਕੱਢਣ ਦਾ ਸਮਾਂ ਦਿੱਤਾ ਗਿਆ, ਉਸ ਤੋਂ ਬਾਅਦ ਨਸ਼ੇ ਦੀ ਕਮਾਈ ਤੋਂ ਬਣਿਆ ਘਰ ਢਾਹ ਦਿੱਤਾ। ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੈਲਾਸ਼ ਕੌਰ ਉੱਤੇ ਪਹਿਲਾਂ ਤੋਂ ਨਸ਼ੇ ਦੇ 8 ਪਰਚੇ ਦਰਜ ਹਨ ਅਤੇ ਇਸ ਦੇ ਪੁੱਤਰ ਗੁਰਮੰਗਤ ਸਿੰਘ ਉੱਪਰ ਵੀ 8 ਪਰਚੇ ਦਰਜ ਹਨ। ਪਿਛਲੇ 40 ਸਾਲਾਂ ਤੋਂ ਇਹ ਪਰਿਵਾਰ ਨਸ਼ੇ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਜਿਸ ਦਾ ਨਤੀਜਾ ਅੱਜ ਇਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। 

Category

🗞
News
Transcript
00:00foreign
00:06foreign
00:12foreign
00:24foreign
00:28foreign
00:42foreign
00:58Today, the last year, the Nashadha's Nasher, the Nashadha's Nasher, that they have been as a result in the past four years.
01:08Is there any future Nashadha's Nasher, or anything else?
01:12Exactly. The next year, the Nashadha's Nasher, the CAEA, had a ton of 5 kilos to get a ton of targ money on the last two years.
01:23Thank you so much for joining us, and we have a great time for our work, and we have a great time for our work, and we have a great time for our work.

Recommended