Skip to playerSkip to main contentSkip to footer
  • 6/22/2025
ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੌਰਾਨ ਨਸ਼ਾ, ਹਥਿਆਰ ਅਤੇ ਅੱਤਵਾਦ ਨਾਲ ਸੰਬੰਧਤ ਮੁਲਜ਼ਮਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੀਆਈਏ ਸਟਾਫ-3 ਦੀ ਪੁਲਿਸ ਟੀਮ ਨੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰ ਰਹੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਮਨ ਉਰਫ਼ ਵਿੱਸੂ, ਧਰੁਵ ਉਰਫ਼ ਬਾਨੂੰ, ਇੱਸੂ ਪੁੱਤਰ ਬੌਬੀ, ਰਾਜਬੀਰ ਚੱਢਾ ਉਰਫ਼ ਰਿਤਿਕ ਪੁੱਤਰ ਮਨੋਜ ਕੁਮਾਰ ਚੱਢਾ ਅਤੇ ਹੈਦਰ ਭੱਟੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ 2 ਗਲੋਕ, 30 ਬੋਰ ਦੀਆਂ ਪਿਸਤੌਲਾਂ, 5 ਰੋਂਦ, 100 ਗ੍ਰਾਮ ਹੈਰੋਇਨ ਅਤੇ ₹20,000 ਡਰੱਗ ਮਨੀ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਗਿਰੋਹ ਵਿੱਚ ਹੋਰ ਕਿਹੜੇ ਕਿਹੜੇ ਮੈਂਬਰ ਹਨ ਜਾਂ ਇਨ੍ਹਾਂ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਸ ਦੀ ਜਾਂਚ ਕੀਤੀ ਜਾ ਰਹੀ ਹੈ। 

Category

🗞
News
Transcript
00:00foreign
00:06foreign
00:10foreign
00:14foreign
00:28foreign
00:30foreign
00:36foreign
00:44foreign
00:50foreign
00:58foreign
01:05foreign
01:12foreign
01:17foreign
01:22foreign
01:25I have two pistols and recovered.
01:28They were very sophisticated.
01:31This is the first time
01:33the NDPS will be the first time.
01:37The second time the NDPS will be the first time.
01:40The second time the V21 is the second time.
01:44The V21 is the second time.
01:47I have 4 pistol recovered.
01:50foreign
02:04foreign
02:18foreign
02:25foreign
02:31foreign
02:35foreign
02:41foreign
02:47Thank you very much.

Recommended