ਝੋਟੇ ਦੇ ਹੱਕ 'ਚ ਡੱਟੇ ਕਿਸਾਨ, ਡੀਸੀ ਦਫਤਰ ਦੇ ਬਾਹਰ ਕੀਤਾ ਪ੍ਰਦਸ਼ਨ, ਸੌਂਪਿਆ ਮੰਗ ਪੱਤਰ |OneIndia Punjabi
  • 9 months ago
ਭਾਰਤੀ ਕਿਸਾਨ ਯੂਨਿਅਨ ਇਕਤਾ ਸਿੱਟੂ ਨੇ ਅੱਜ ਲੁਧਿਆਣੇ ਵਿਚ ਡੀਸੀ ਆਫਿਸ ਦੇ ਬਾਹਰ ਪੰਜਾਬ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਪਹੁੰਚ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਮਕਰ ਨਾਰੇਬਾਜ਼ੀ ਦੀ ਅਤੇ ਡੀਸੀ ਲੁਧਿਆਣਾ ਨੂੰ ਇੱਕ ਮੰਗ ਪੱਤਰ ਵੀ ਸੋਂਪਾ। ਇਸ ਕਿਸਾਨ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ।
.
Stubborn farmers in favor of Jhote, demonstration outside DC office, submitted demand letter.
.
.
.
#farmernews #punjabnews #parmindersinghjhota
Recommended