CM Mann ਨੇ ਵੰਡੇ ਨਿਯੁਕਤੀ ਪੱਤਰ, ਮਾਰਕਫੈੱਡ 'ਚ ਭਰਤੀ ਕੀਤੇ ਨੌਜਵਾਨ | CM Bhagwant Mann | OneIndia Punjabi
  • last year
CM ਮਾਨ ਨੇ ਅੱਜ ਮਾਰਕਫੈੱਡ ਵਿੱਚ ਨਵੇਂ ਭਰਤੀ ਨੌਜਵਾਨ ਲੜਕੇ ਲੜਕੀਆਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਮਾਰਕਫੈੱਡ ਦੇ ਉਤਪਾਦਾਂ ਦੀ ਸਿਫਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਡਕਟ ਪੂਰੀ ਦੁਨੀਆ ਵਿੱਚ ਜਾ ਸਕਦੇ ਹਨ ।
Recommended