Bhagwant Mann ਵੱਲੋਂ Canada ਦੇ ਸੂਬੇ ਸਸਕੈਚਵਨ ਦੇ ਨਿਵੇਸ਼ਕਾਂ ਨੂੰ ਪੰਜਾਬ 'ਚ ਨਿਵੇਸ਼ ਦਾ ਸੱਦਾ | OneIndia Punjabi
  • 2 years ago
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਕੈਨੇਡਾ ਖ਼ਾਸ ਤੌਰ ਉਤੇ ਕਨੇਡਾ ਦੇ ਸੂਬੇ ਸਸਕੈਚਵਨ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ । ਉਹਨਾਂ ਕੈਨੇਡੀਅਨ ਵਫ਼ਦ ਨਾਲ ਇੱਕ ਮੁਲਾਕਾਤ ਕੀਤੀ ਜਿਹਨਾਂ ਵਿਚ ਸਸਕੈਚਵਨ ਦੇ ਵਪਾਰ ਅਤੇ ਨਿਰਯਾਤ ਵਿਕਾਸ ਮਹਿਕਮੇ ਦੇ adm Richelle Bourgoin ਸਸਕੈਚਵਨ ਇੰਡੀਆ ਦੇ ਦਫ਼ਤਰ ਦੇ ਐਮਡੀ ਵਿਕਟਰ ਲੀ, ਕੈਨੇਡਾ ਦੇ ਕੌਂਸਲ ਜਨਰਲ ਪੈਟਰਿਕ ਹੈਬਰਟ ਅਤੇ ਸਸਕੈਚਵਨ ਯੂਨੀਵਰਸਿਟੀ ਦੇ ਖੋਜ ਦੇ ਉਪ ਪ੍ਰਧਾਨ ਡਾ: ਬਲਜੀਤ ਸਿੰਘ ਸ਼ਾਮਲ ਸਨ । #CMBhagwantMann #Canada #SaskatchewanUniversity
Recommended