ਦਿਨ ਦਿਹਾੜੇ ਬਜ਼ੁਰਗ ਮਹਿਲਾ ਨਾਲ ਵਾਪਰ ਗਿਆ ਸ਼ਰਮਨਾਕ ਭਾਣਾ | Amrtisar News | OneIndia Punjabi

  • 10 months ago
ਮ੍ਰਿਤਸਰ ਦੀ ਤਹਸੀਲ ਅਜਨਾਲਾ ਦੀ ਵਾਰਡ ਨੰਬਰ 13 ਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਬਜ਼ੁਰਗ ਮਹਿਲਾ ਦਾ ਕਤ+ਲ ਕਰਨ ਦਾ ਮਾਮਾਲਾ ਸਾਹਮਣੇ ਆਇਆ ਹੈ!ਜਾਣਕਾਰੀ ਮੁਤਾਬਿਕ ਰਿਟਾਇਰ ਅਧਿਆਪਕ ਕੁਮਾਰੀ ਬਿਮਲਾ ਅੱਜ ਦੁਪਹਿਰ ਸਮੇ ਇੱਕਲੀ ਆਪਣੇ ਘਰ ਵਿਚ ਮੌਜੂਦ ਸੀ | ਮ੍ਰਿਤਿਕਾ ਦਾ ਪਤੀ ਕਿਸੇ ਪ੍ਰੋਗਰਾਮ ਲਈ ਘਰੋਂ ਬਾਹਰ ਗਿਆ ਹੋਇਆ ਸੀ!ਜਿਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿਚ ਦਾਖਲ ਹੋ ਕੇ ਬਜ਼ੁਰਗ ਔਰਤ ਦਾ ਕ+ਤਲ ਕਰ ਦਿੱਤਾ |
.
A shameful thing happened to an old woman during the day.
.
.
.
#punjabnews #amritsarnews #amritsardeathnews
~PR.182~

Recommended