Punjab Police ਦਾ ਸ਼ਰਮਨਾਕ ਕਾਰਨਾਮਾ, ਸੜਕ 'ਤੇ ਕੀਤਾ ਭਾਰੀ ਹੰਗਾਮਾ, Video Viral |OneIndia Punjabi
  • 11 months ago
ਪੰਜਾਬ ਪੁਲਿਸ ਦੀ ਵਰਦੀ ਦਾ ਰੋਹਬ ਦਿਖਾਉਂਦਿਆਂ ਦੀਆਂ ਤਸਵੀਰਾਂ ਤੇ ਵੀਡਿਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਕਿ ਕਾਫ਼ੀ ਵਾਇਰਲ ਵੀ ਹੋ ਜਾਂਦੀਆਂ ਹਨ ਤੇ ਹੁਣ ਅਜਿਹੀ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਜਿਸ 'ਚ ਪੰਜਾਬ ਪੁਲਿਸ ਦਾ ਮੁਲਾਜ਼ਿਮ ਗੋਲਗੱਪੇ ਖਾ ਰਿਹਾ ਹੈ ਪਰ ਇਸ ਮੁਲਾਜ਼ਿਮ ਨੇ ਗੋਲਗੱਪੇ ਖਾਣ ਤੋਂ ਬਾਅਦ ਜੋ ਕੀਤਾ ਉਹ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਉਹ ਗਰੀਬ ਦਾ ਹੱਕ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ |
.
Shameful feat of Punjab Police, huge ruckus on the road, Video Viral.
.
.
.
#Gurdaspurnews #DrunkPoliceman #drugsnews
Recommended