ਮਹਿਲਾ ਸਰਪੰਚ ਦੇ ਪਤੀ ਦੀ ਸ਼ਰਮਨਾਕ ਕਰਤੂਤ, ਪਿੰਡ ਦੇ ਹੀ ਨੌਜਵਾਨ ਨਾਲ ਕੀਤੀ ਘਟੀਆ ਹਰਕਤ | OneIndia Punjabi
  • last year
ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਉਗਰ ਔਲਖ ਦੇ ਇੱਕ ਨੌਜਵਾਨ ਲਵਲੀ ਕੁਮਾਰ ਨੇ ਥਾਣਾ ਅਜਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਉਸ ਨਾਲ ਗਾਲੀ-ਗਲੋਚ ਕੀਤਾ ਤੇ ਕੁੱਟਮਾਰ ਕੀਤੀ ਗਈ।
.
The shameful act of the husband of the female sarpanch, the despicable act done to the youth of the village.
.
.
.
#ajnalanews #ugeraulakh #punjabnews #news
Recommended