ਮੂੰਹ ਤੋਂ ਭੋਲੇ ਅੰਦਰੋ ਚਤਰ ਚਲਾਕ ਜਿਹੇ ਨੇ।।

  • last year
ਮੂੰਹ ਤੋਂ ਭੋਲੇ ਸ਼ਕਲੋਂ ਸਾਫ਼
ਜਹਿ ਨੇ ਅੰਦਰੋਂ ਚਤਰ ਚਲਾਕ ਜਹਿ ਨੇ ।
ਲੋਕਾਂ ਦੇ ਚਿਹਰੇ ਤੇ ਚਿਹਰਾ ਵੱਖਰਾ,
ਦਿਲ ਕਾਲੇ ਬਾਹਰੋਂ ਪਾਕ ਜਹਿ ਨੇ ।

Recommended