ਝੰਡੇ ਤੋਂ ਦਿੱਕਤ ਨਹੀਂ ਹੈ, ਮੂੰਹ ਰੰਗ ਕੇ ਤਮਾਸ਼ਾ ਕਰਨਾ ਗਲਤ ਹੈ | OneIndia Punjabi
  • last year
ਸੋਸ਼ਲ ਮੀਡੀਆ ਤੇ ਲੜਕੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾਖਲ ਨਾ ਹੋਣ ਦੇ ਵਿਵਾਦ ਭੱਖਦਾ ਜਾ ਰਿਹਾ ਹੈ। ਗੁਰੂ ਘਰ ਜ‍ਾਣ ਸਮੇਂ ਸੰਗਤ ਲਈ ਇੱਕ ਮਰਿਆਦਾ ਤਹਿ ਹੈ। ਇਸ ਮਰਿਆਦਾ ਵਿੱਚ ਹੀ ਦੱਸਣਯੋਗ ਹੈ ਕਿ ਜਿਹੜੇ ਵੀ ਸੈਲਾਨੀ ਵਾਹਘਾ ਬਾਰਡਰ ਤੇ ਝੰਡੇ ਦੀ ਰਸਮ ਦੇਖਣ ਲਈ ਜਾਂਦੇ ਹਨ ਓਥੋਂ ਉਹ ਆਪਣੇ ਚਿਹਰੇ ਤੇ ਝੰਡਾ ਬਣਵਾਉੰਦੇ ਹਨ ਅਤੇ ਉਸੇ ਤਰਾਂ ਹੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪੁੱਜਦੇ ਹਨ ਕਦੀ ਵੀ ਕਿਸੇ ਵੀ ਜਾਤਰੂ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਿਆ ਨਹੀਂ ਗਿਆ। ਇਸ ਜਾਰੀ ਵੀਡੀਓ ਤੋੰ ਬਾਅਦ ਸ਼ੋਸ਼ਲ ਮੀਡੀਆ 'ਤੇ ਵੀ ਹਰੇਕ ਵਿਅਕਤੀ ਆਪਣਾ ਪੱਖ ਰੱਖ ਰਿਹਾ ਹੈ।
~PR.182~
Recommended