Skip to playerSkip to main contentSkip to footer
  • 2 days ago
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਨਾ ਹਲਕੇ ਦੇ ਪਿੰਡ ਲਿਬੜਾ 'ਚ ਪਹੁੰਚ ਕੇ ਇੱਕ ਵੱਖਰੇ ਅੰਦਾਜ਼ 'ਚ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਲਿਬੜਾ ਅਤੇ ਨਜ਼ਦੀਕੀ ਦੇ ਹੋਰ ਪਿੰਡਾਂ ਦੀ ਲਗਭਗ 500 ਏਕੜ ਜ਼ਮੀਨ ਲਈ ਸ਼ੁਰੂ ਕੀਤੇ ਗਏ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਸਾਨਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ, "ਮੈਂ ਵੀ ਕਿਸਾਨ ਦਾ ਪੁੱਤ ਹਾਂ। ਮੈਨੂੰ ਪਤਾ ਹੈ ਕਿ ਧਰਤੀ ਹੇਠਲਾ ਪਾਣੀ ਕਿਵੇਂ ਹਰੇਕ ਸਾਲ ਥੱਲੇ ਜਾ ਰਿਹਾ ਹੈ। ਇਹ ਸਿਰਫ ਪੰਜਾਬ ਲਈ ਨਹੀਂ, ਸਗੋਂ ਪੂਰੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਸ ਦਾ ਹੱਲ ਸਿਰਫ ਨਹਿਰੀ ਪਾਣੀ ਹੀ ਹੈ।" ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਟਿਊਬਵੈੱਲ ਦੀ ਵਰਤੋਂ ਘੱਟ ਕਰਕੇ ਜ਼ਿਆਦਾ ਤੋਂ ਜ਼ਿਆਦਾ ਨਹਿਰੀ ਪਾਣੀ ਵਰਤਿਆ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਉਨ੍ਹਾਂ ਕਿਹਾ, "ਇਸ ਤਰ੍ਹਾਂ ਦਾ ਮੁੱਖ ਮੰਤਰੀ ਕਦੇ ਪੰਜਾਬ ਨੂੰ ਨਹੀਂ ਮਿਲਿਆ। ਨਾਂ ਲਾਵ-ਲਸ਼ਕਰ, ਨਾਂ ਹੀ ਵਿਸ਼ੇਸ਼ ਪ੍ਰੋਟੋਕੋਲ — ਸਿੱਧਾ ਕਿਸਾਨ ਬਣ ਕੇ ਖੇਤ 'ਚ ਪਹੁੰਚ ਕੇ ਲੋਕਾਂ ਨਾਲ ਜਮੀਨੀ ਸਤ੍ਹਾ 'ਤੇ ਗੱਲ ਕੀਤੀ।"

Category

🗞
News
Transcript
00:00foreign
00:14foreign
00:28The people who have been here,
00:34have been living in our lives.
00:39They have been living in our lives,
00:43and it's a very open time.
00:45I've seen my life,
00:47and it's a very open time.
00:49It's a very open time.
00:53It's a very open time.
00:57foreign
01:27foreign
01:41foreign
01:57This is a quite difficult time if you look at it.
02:01It is a very difficult time to do this, because of it, it is impossible to do this.
02:07The water is going to be on the other side.
02:10When we look at Punjab, it is still difficult to do this.
02:14So the government, the government, the president, the president, the minister, our minister, our team, our national governor, our Kajriwal,
02:25foreign
02:55in the air.
02:56So, the normal
03:01air is one of the same
03:04airs.
03:05The airs have no more
03:07airs.
03:08The airs have been moving
03:09through the airs.
03:10The airs are making
03:12the airs.
03:13So, the whole CM
03:14sahaab had a big deal?
03:16The CM sahaab had a big deal
03:19with the sprays.
03:21The other person
03:22Thank you very much.

Recommended