Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਮਾਨਸਿਕ ਪਰੇਸ਼ਾਨੀ ਦੇ ਚਲਦਿਆਂ 27 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
Follow
6/10/2025
ਸ੍ਰੀ ਫਤਿਹਗੜ੍ਹ ਸਾਹਿਬ: ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਸਰਹਿੰਦ ਦੇ ਨੌਜਵਾਨ ਨੇ ਪਿੰਡ ਸਾਨੀਪੁਰ ਵਿਖੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਲਾਸ਼ ਪਿੰਡ ਰਿਉਣਾ ਨਹਿਰ ਦੇ ਸਾਈਫਨ ਤੋਂ ਬਰਾਮਦ ਹੋਈ ਹੈ। ਜਿਸ ਦੀ ਪਛਾਣ 27 ਸਾਲਾ ਨੌਜਵਾਨ ਗੁਰਚਰਨ ਸਿੰਘ ਵਜੋਂ ਹੋਈ ਹੈ। ਪੁਲਿਸ ਥਾਣਾ ਸਰਹਿੰਦ ਦੇ ਜਾਂਚ ਅਧਿਕਾਰੀ ਏਐੱਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਸਰਹਿੰਦ ਮ੍ਰਿਤਕ ਗੁਰਚਰਨ ਸਿੰਘ ਏਸੀ ਰਿਪੇਅਰ ਦਾ ਕੰਮ ਕਰਦਾ ਸੀ, ਜੋ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਅਤੇ ਇਸ ਨੇ ਮਾਨਸਿਕ ਤਣਾਅ ਦੇ ਚੱਲਦਿਆਂ 28 ਮਈ ਨੂੰ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਸਰਹਿੰਦ ਭਾਖੜਾ ਨਹਿਰ ਪਿੰਡ ਰਿਉਣਾ ਸਾਈਫਨ ਕੋਲੋਂ ਬਰਾਮਦ ਹੋਈ ਹੈ।
Category
🗞
News
Transcript
Display full video transcript
00:00
foreign
00:14
foreign
00:30
So we have our depression.
00:31
We have the same.
00:32
We have to do how we need our doctor to do how we need to do.
00:35
We have to do what we need to do.
00:40
We have to do how we need to do it.
00:45
How do you work?
00:46
We work with AC and repair processes.
00:51
The company has to do what we need.
00:58
.
01:05
Yeah, this was 27 years ago,
01:09
and the hospital was at the 192.
01:12
The hospital was at the 192.
01:15
It was in charge of the hospital.
01:18
The hospital was at the hospital.
01:20
Last day, we were taking the hospital.
01:23
We were taking the hospital.
01:26
Thank you very much.
Recommended
2:17
|
Up next
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰੀ ਜਗ੍ਹਾ 'ਤੇ ਬਣਿਆ ਨਸ਼ਾ ਤਸਕਰ ਦਾ ਢਾਹਿਆ ਘਰ, 29 ਮੁਕੱਦਮੇ ਦਰਜ
ETVBHARAT
5/13/2025
4:04
22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਕਿਸਾਨਾਂ ਵਲੋਂ ਧਰਨਿਆਂ ਦਾ ਪ੍ਰੋਗਰਾਮ, ਜਾਣੋ ਪੂਰਾ ਸ਼ੈਡਿਊਲ
ETVBHARAT
1/23/2025
2:15
ਤਰਨ ਤਾਰਨ ਪੁਲਿਸ ਨੇ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਦੋ ਕੀਤੇ ਕਾਬੂ
ETVBHARAT
5/10/2025
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
6/27/2025
0:40
ਕਪੂਰਥਲਾ ਵਿੱਚ ਗੂਰੁਦੁਆਰੇ ਵਿੱਚੋਂ ਆ ਰਹੀ ਔਰਤ ਦੀਆਂ ਬਾਲੀਆਂ ਖੋਹ ਕੇ ਭੱਜਣ ਵਾਲਾ ਕਾਬੂ
ETVBHARAT
6/29/2025
2:47
ਅੱਧੀ ਰਾਤ ਮਨਾਲੀ ਘੁੰਮਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਕਾਰ-ਮੋਟਰਸਾਈਕਲ ਦੀ ਟੱਕਰ 'ਚ ਇੱਕ ਦੀ ਮੌਤ
ETVBHARAT
6/24/2025
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1/8/2025
2:57
ਪਿੰਡ ਉਪਲੀ ਵਿਖੇ ਤੜਕਸਾਰ ਵਾਪਰੀ ਮੰਦਭਾਗੀ ਘਟਨਾ, ਸਿਲੰਡਰ ਫੱਟਣ ਕਾਰਨ ਇੱਕ ਦੀ ਮੌਤ, 2 ਜ਼ਖ਼ਮੀ
ETVBHARAT
6/29/2025
2:13
ਸ੍ਰੀ ਅਨੰਦਪੁਰ ਸਾਹਿਬ ਵਿੱਚ ਨਗਰ ਕੋਂਸਲ ਦਾ ਚੱਲਿਆ ਪੀਲਾ ਪੰਜਾ,ਨਸ਼ਾ ਤਸਕਰਾਂ 'ਤੇ ਕੀਤੀ ਕਾਰਵਾਈ
ETVBHARAT
5/5/2025
2:48
ਗਰਮੀ ਨੇ ਕੱਢੇ ਵੱਟ, ਮਾਨਸਾ ਦੇ ਬਜ਼ਾਰਾਂ 'ਚ ਪਸਰੀ ਸੁੰਨਸਾਨ
ETVBHARAT
6/10/2025
1:20
ਫਿਲੌਰ ਵਿਖੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ, ਕਈ ਹੋਏ ਜ਼ਖ਼ਮੀ
ETVBHARAT
7/8/2025
1:45
ਨਸ਼ਾ ਤਸਕਰ ਦਾ ਢਾਹਿਆ ਘਰ, 40 ਸਾਲ ਤੋਂ ਕਰ ਰਿਹਾ ਸੀ ਤਸਕਰੀ
ETVBHARAT
7/13/2025
3:56
ਜੇਕਰ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਵਿੱਚ ਨਿਰੰਕਾਰੀਆਂ ਦਾ ਸਮਾਗਮ ਹੋਇਆ ਤਾਂ ਹੋ ਸਕਦਾ ਹੈ ਟਕਰਾਅ, ਐਸਡੀਐਮ ਨੂੰ ਦਿੱਤਾ ਮੰਗ ਪੱਤਰ
ETVBHARAT
6/23/2025
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
5/6/2025
2:07
ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ, ਪਰਿਵਾਰ ਸਣੇ ਕਰਦਾ ਸੀ ਤਸਕਰੀ
ETVBHARAT
7/10/2025
0:41
ਰੱਥ ਯਾਤਰਾ ਦੌਰਾਨ ਹਾਥੀ ਹੋਇਆ ਬੇਕਾਬੂ, ਭੱਜ ਦੌੜ ਵਿੱਚ ਨੌਜਵਾਨ ਜ਼ਖਮੀ, ਦੇਖੋ ਵੀਡੀਓ
ETVBHARAT
6/28/2025
2:21
ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾਂ ਉੱਚਾ 'ਚ ਤਿੰਨ ਮੋਟਰਸਾਈਕਲ ਸਵਾਰਾਂ ਇੱਕ ਨੇ ਘਰ ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
ETVBHARAT
1/16/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
2:00
ਪਿੰਡ ਵਿੱਚ ਚੱਲੀਆਂ ਗੋਲੀਆਂ, ਅਣਪਛਾਤੇ ਨੌਜਵਾਨਾਂ ਨੇ ਮਹਿਲਾ ਨੂੰ ਮਾਰੀਆਂ 2 ਗੋਲੀਆਂ
ETVBHARAT
5/14/2025
1:08
ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, ਬੱਚੇ ਦੀ ਹੋਈ ਮੌਤ
ETVBHARAT
6/19/2025
4:49
शासनाच्या नाकर्तेपणामुळं हर्षल पाटलांची आत्महत्या; कंत्राटदाराच्या आत्महत्येवरून ग्रामस्थांचा राज्य सरकारवर गंभीर आरोप
ETVBHARAT
today
1:13
'छोटी सरकार' चुनने के लिए गजब का उत्साह, प्रवासियों से गुलजार हुए गांव
ETVBHARAT
today
0:21
पूना मारगेम: 5 हार्डकोर माओवादियों का सरेंडर, सरकार की नई पुनर्वास नीति से प्रभावित हो रहे नक्सली
ETVBHARAT
today
4:07
रांची में रेलवे कॉलोनी का हाल, खतरे में 400 जिंदगी, पीना पड़ता है गंदा पानी
ETVBHARAT
today
2:36
कांवड़ यात्रा के अलग-अलग रंग: झांसी में एसडीएम ने सुनाए भजन, अमरोहा में जमकर झूमे कांवड़िए
ETVBHARAT
today