Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਘੱਲੂਘਾਰਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ETVBHARAT
Follow
6/6/2025
ਸ੍ਰੀ ਫਤਿਹਗੜ੍ਹ ਸਾਹਿਬ: ਜੂਨ "84 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਅਰਦਾਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਹੈਡ ਗ੍ਰੰਥੀ ਭਾਈ ਅਤਰ ਸਿੰਘ ਵੱਲੋਂ ਕੀਤੀ ਗਈ, ਜਦੋਂ ਕਿ ਹੁਕਮਨਾਮਾ ਸਾਹਿਬ ਗ੍ਰੰਥੀ ਸਿੰਘ ਭਾਈ ਹਰਜਿੰਦਰ ਸਿੰਘ ਪੰਜੋਲੀ ਵੱਲੋਂ ਲਿਆ ਗਿਆ। ਇਸ ਮੌਕੇ ਪਹੁੰਚੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਵਤਾਰ ਸਿੰਘ ਰਿਆ, ਭਾਈ ਅਤਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਬਲਜੀਤ ਸਿੰਘ ਭੁੱਟਾ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਜੂਨ 84 ਵਿੱਚ ਵਾਪਰੇ ਘੱਲੂਘਾਰੇ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਘੱਲੂਘਾਰੇ ਵਿੱਚ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਜਾਲਮ ਸਰਕਾਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਕੇ ਢੇਰੀ ਕਰ ਦਿੱਤਾ ਗਿਆ।
Category
🗞
News
Transcript
Display full video transcript
00:00
foreign
00:07
foreign
00:18
foreign
00:23
foreign
00:29
foreign
00:43
foreign
00:57
They were not able to get the power of the government.
01:03
The government has reduced the power of the military.
01:11
I would say that it is a very difficult time.
01:14
They were always able to get the power of the government.
01:20
Shri Mataji
01:34
Shri Mataji
01:44
Shri Mataji
01:49
foreign
01:55
foreign
02:09
foreign
02:17
Thank you very much.
02:47
foreign
03:01
foreign
03:17
Thank you very much.
03:47
Thank you very much.
Recommended
4:41
|
Up next
ਸ਼ਾਤਰ ਚੋਰਾਂ ਦਾ ਕਾਰਨਾਮਾ: ਕਪੂਰਥਲਾ ਦੇ ਪਿੰਡ ਟਾਂਡੀ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ETVBHARAT
5/29/2025
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
1/22/2025
1:51
ਲੋਹੜੀ ਦੇ ਤਿਉਹਾਰ 'ਤੇ ਅੰਮ੍ਰਿਤਸਰ 'ਚ ਖੂਬ ਉਡੀਆਂ ਪਤੰਗਾਂ, ਨਿੱਕੇ ਬੱਚਿਆਂ ਦੇ ਖਿੜੇ ਚਿਹਰੇ
ETVBHARAT
1/13/2025
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5/18/2025
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
1/6/2025
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
1/18/2025
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
5/14/2025
2:06
ਪਿੰਡ ਆਦਮਪੁਰ 'ਚ ਕਈ ਏਕੜ ਕਣਕ ਦੀ ਫਸਲ ਅਤੇ ਨਾੜ ਨੂੰ ਲੱਗੀ ਅੱਗ
ETVBHARAT
4/27/2025
2:00
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਦਾ ਨੌਜਵਾਨ ਕਾਬੂ
ETVBHARAT
5/25/2025
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1/23/2025
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
1/6/2025
0:47
ਨੈਸ਼ਨਲ ਹਾਈਵੇ 'ਤੇ ਅਕਰੋਚਮੈਟ ਨੂੰ ਹਟਾਉਣ ਲਈ ਚਲਿਆ ਪੀਲਾ ਪੰਜਾ
ETVBHARAT
5/5/2025
2:30
ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਪਿੰਡ 'ਚ ਵਿਆਹ ਵਰਗਾ ਮਹੌਲ, ਢੋਲੀ ਬੁਲਾ ਕੇ ਵੰਡੇ ਲੱਡੂ
ETVBHARAT
1/19/2025
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
5/8/2025
4:18
खूंटी में भारी बारिश से बहा डायवर्सन, 100 से ज्यादा गांव प्रभावित
ETVBHARAT
today
5:04
10 जुलाई को रांची में पूर्वी क्षेत्रीय राज्यों की बैठक, बुधवार को पहुंचेंगे केंद्रीय गृह मंत्री अमित शाह, मुख्यमंत्री हेमंत सोरेन भी हो सकते हैं शामिल
ETVBHARAT
today
2:38
प्रयागराज में गंगा-यमुना का जलस्तर बढ़ा; संगम के कई घाट कराये खाली, बाढ़ को लेकर अलर्ट मोड पर टीमें
ETVBHARAT
today
0:57
نوح میں بھگوا پرچم کو لے کر ہنگامہ، مذہبی مقام پر جھنڈا لہرانے پر کشیدگی، پولیس نے جھنڈا اتار لیا، امن کی اپیل
ETVBHARAT
today
1:52
ଲେଖାଶ୍ରୀ-ସନ୍ତୋଷ ବିବାଦ; ମହିଳା କମିଶନରେ ହାଜର ବିଜେଡି ମହିଳା ଜନତା ଦଳ
ETVBHARAT
today
2:30
চাকরিহারা 'যোগ্য' শিক্ষাকর্মীদের নবান্ন অভিযান, আন্ডার সেক্রেটারির কাছে স্মারকলিপি প্রতিনিধি দলের
ETVBHARAT
today
1:22
بہار میں بنایا گیا ایشیا کا سب سے بڑا تعزیہ، کربلا لانے میں سینکڑوں لوگوں نے کی مدد
ETVBHARAT
today
1:34
फतेहाबाद पुलिस ने ऑनलाइन फ्रॉड के 4 आरोपियों को किया गिरफ्तार, सैकड़ों लोगों से करोड़ों की ठगी का पर्दाफाश
ETVBHARAT
today
2:55
ଆହୁରି ଦୁଇ ଦିନ ଭିଜିବ ଓଡ଼ିଶା; 10 ପରେ ଲଗାଣ ବର୍ଷାରେ ଲାଗିବ ବ୍ରେକ୍ !
ETVBHARAT
today
1:20
અમદાવાદના આ 17 વિસ્તારમાં 3 દિવસ માટે પાણી કાપ, તમે અહીં રહેતા હોય તો પાણી સાચવીને વાપરજો
ETVBHARAT
today
7:45
ಹಾವು ಕಡಿತಕ್ಕೆ ನೂತನ ಚಿಕಿತ್ಸಾ ಕ್ರಮ ಕಂಡುಹಿಡಿದ ಹುಬ್ಬಳ್ಳಿ ಕೆಎಂಸಿಆರ್ಐ ವೈದ್ಯರು: ಇದು ದೇಶದಲ್ಲೇ ಪ್ರಥಮ ಅಧ್ಯಯನ
ETVBHARAT
today