ਭਾਰਤ-ਕੈਨੇਡਾ ਵਿਵਾਦ ਦੌਰਾਨ ਟਰੂਡੋ ਨੇ ਮੁੜ ਦਿੱਤਾ ਵੱਡਾ ਬਿਆਨ! ਸੁਣੋ ਹੁਣ ਇਹ ਕੀ ਕਹਿ ਗਏ |OneIndia Punjabi
  • 5 months ago
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਸਮਰੱਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ 'ਤੇ ਇਕ ਵਾਰ ਫਿਰ ਬੇਤੁਕੇ ਦੋਸ਼ ਲਗਾਏ ਹਨ। ਦਰਅਸਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਕੈਨੇਡਾ ਦੀ ਧਰਤੀ 'ਤੇ ਆਪਣੇ ਹੀ ਨਾਗਰਿਕ ਨਿੱਝਰ ਦੇ ਕਤਲ ਦੀ ਜਾਂਚ 'ਚ ਕੀ ਪ੍ਰਗਤੀ ਹੈ ਤੇ ਜੇਕਰ ਕੋਈ ਪ੍ਰਗਤੀ ਨਹੀਂ ਹੁੰਦੀ ਤਾਂ ਕੀ ਅਮਰੀਕਾ ਨੂੰ ਕੈਨੇਡਾ ਦੀ ਤਰਫੋਂ ਭਾਰਤ ਪ੍ਰਤੀ ਸਖ਼ਤ ਰੁਖ਼ ਅਖਤਿਆਰ ਕਰਨਾ ਚਾਹੀਦਾ ਹੈ? ਜਿਸ ਦੇ ਜਵਾਬ 'ਚ ਜਸਟਿਨ ਟਰੂਡੋ ਨੇ ਫਿਰ ਉਹੀ ਪੁਰਾਣੇ ਦੋਸ਼ ਫਿਰ ਤੋਂ ਦੁਹਰਾਏ, ਜੋ ਉਹਨਾਂ ਨੇ ਕੈਨੇਡਾ ਦੀ ਸੰਸਦ 'ਚ ਭਾਰਤ 'ਤੇ ਲਗਾਏ ਗਏ ਸਨ।
.
Trudeau made a big statement again during the India-Canada dispute! Now listen to what they said.
.
.
.
#indiacanada #justintrudeau #canadanews
~PR.182~
Recommended