Canada 'ਚ ਪੰਜਾਬੀ ਵਿਦਿਆਰਥੀਆਂ ਨੂੰ ਕੀਤਾ ਜਾ ਰਿਹਾ Deport ਸੜਕਾਂ 'ਤੇ ਉਤਰ ਆਏ Students | OneIndia Punjabi
  • 11 months ago
ਕੈਨੇਡਾ 'ਚ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵਲੋਂ ਡਿਪੋਰਟ ਕਰਨ ਤੋਂ ਬਾਅਦ ਪੰਜਾਬੀ ਸਿਆਸਤ ਕਾਫ਼ੀ ਭੱਖ ਗਈ ਹੈ | ਹੁਣ ਕੈਨੇਡਾ 'ਚ ਵੱਡੀ ਗਿਣਤੀ 'ਚ ਨਰਾਜ਼ ਵਿਦਆਰਥੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ |
.
Punjabi students are being deported in Canada. Students came on the streets.
.
.
.
#punjabnews #canadanews #canadastudents
~PR.182~
Recommended