jagmeet singh

  • 8 months ago
ਹਮਾਇਤ ਦੇ ਕੇ ਕੈਨੇਡਾ ਸਰਕਾਰ ਚਲਾ ਰਹੀ ਵਿਰੋਧੀ ਧਿਰ ਐਨਡੀਪੀ ਦੇ ਆਗੂ ਜਗਮੀਤ ਸਿੰਘ ਕੱਲ੍ਹ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਧਾਰੇ।
ਵੈਸੇ ਤਾਂ ਦਸ ਕੁ ਮਿੰਟ ਦੀ ਉਨ੍ਹਾਂ ਦੀ ਸਾਰੀ ਤਕਰੀਰ ਸੁਣਨ ਵਾਲੀ ਹੈ ਪਰ ਇਸ ਵੀਡੀਓ ਵਿੱਚ 6:50 ਤੋਂ ਦਿੱਤੀ ਗਈ ਸਲਾਹ ਤੇ ਚਿਤਾਵਨੀ ਜ਼ਰੂਰ ਸੁਣ ਲੈਣਾ ਕਿ ਅੱਗੇ ਸਿੱਖਾਂ ਨਾਲ ਕਿਹੜੀ ਗੇਮ ਖੇਡ ਹੋਣੀ ਤੇ ਸਿੱਖ ਉਸਤੋਂ ਬਚਣ ਕਿੱਦਾਂ।

ਗੁਰਦੁਆਰਾ ਸਾਹਿਬ ਆਏ ਜਗਮੀਤ ਸਿੰਘ ਨੇ ਦਿੱਤੀ ਖਾਸ ਜਾਣਕਾਰੀ ਅਤੇ ਸਲਾਹ
ਨਾਲੇ ਦੱਸਿਆ ਕਿ ਅੱਗੇ ਸਿੱਖਾਂ ਨਾਲ ਕਿਹੜੀ ਗੇਮ ਖੇਡ ਹੋਣੀ ਤੇ ਸਿੱਖ ਉਸਤੋਂ ਬਚਣ ਕਿੱਦਾਂ।
#IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews
#CaptainAmrinderSingh #JustinTrudeau #HardeepSinghNijjar #Canada #India #khalistanpropaganda #australiasikhs #hindutemples #narendramodi #JagmeetSingh