6 ਦਿਨ ਪਹਿਲਾਂ Canada ਗਏ ਪੰਜਾਬੀ ਨੌਜਵਾਨ ਦੀ ਮੌ+ਤ, ਪਤਨੀ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ |OneIndia Punjabi

  • 9 months ago
ਕੈਨੇਡਾ 'ਚੋਂ ਲਗਾਤਾਰ ਪੰਜਾਬੀ ਨੌਜਵਾਨਾਂ ਦੇ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ | ਅਜਿਹੀ ਇੱਕ ਮੰਦਭਾਗੀ ਖ਼ਬਰ ਓਂਟਾਰੀਓ ਦੇ ਸ਼ਹਿਰ ਬੈਰੀ ਤੋਂ ਸਾਹਮਣੇ ਆਈ ਹੈ | ਜਿੱਥੇ 6 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ | ਦੱਸਦਈਏ ਗਗਨਦੀਪ ਸਿੰਘ ਪਿੰਡ ਨੌਲੀ ਦਾ ਰਹਿਣ ਵਾਲਾ ਸੀ ਤੇ 6 ਦਿਨ ਪਹਿਲਾਂ ਹੀ ਆਪਣੀ ਪਤਨੀ ਕੋਲ ਕੈਨੇਡਾ ਗਿਆ ਸੀ | ਜਿੱਥੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ ਉੱਥੇ ਹੀ ਹੁਣ ਇਸ ਮੰਦਭਾਗੀ ਖ਼ਬਰ ਨਾਲ ਮਾਤਮ ਛਾ ਗਿਆ ਹੈ | ਗਗਨਦੀਪ ਸਿੰਘ ਦੀ ਮੌਤ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ | ਪਿੰਡ ਬੈਠੇ ਮਾਤਾ-ਪਿਤਾ ਨੇ ਚਾਵਾਂ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤ ਨਾਲ ਅਜਿਹੀ ਕੋਈ ਮੰਦਭਾਗਾ ਹਾਦਸਾ ਵਾਪਰ ਜਾਵੇਗਾ |
.
Death of a Punjabi youth who went to Canada 6 days ago, his wife and family are in dire straits.
.
.
.
#canadanews #punjabnews #gagandeepsingh

Recommended