Canada ਦਾ ਜਹਾਜ਼ ਚੜਨ ਤੋਂ ਪਹਿਲਾਂ ਨੌਜਵਾਨ ਹੋਇਆ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ |OneIndia Punjabi

  • 10 months ago
ਕੈਨੇਡਾ ਜਾਣ ਤੋਂ 30 ਦਿਨ ਪਹਿਲਾਂ ਨੌਜਵਾਨ ਲਾਪਤਾ ਹੋ ਗਿਆ | ਦੱਸ ਦਈਏ ਲੁਧਿਆਣਾ ਦੇ ਪਿੰਡ ਖਹਿਰਾ ਬੇਟ ਦਾ ਗੁਰਮਨਜੋਤ ਪਿਛਲੇ 6 ਦਿਨਾਂ ਤੋਂ ਲਾਪਤਾ ਹੈ | ਗੁਰਮਨਜੋਤ ਸਿੰਘ ਨਾਮਕ ਨੋਜਵਾਨ ਨੇ 30 ਅਗਸਤ ਨੂੰ ਕੈਨੇਡਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਗੁਰਮਨਜੋਤ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਗੁਰਮਨਜੋਤ ਆਪਣੇ ਦੋਸਤ ਗੁਰਲਾਲ ਤੇ ਗੁਰਸਿਮਰਨ ਨਾਲ ਸਤਲੁਜ ਦਰਿਆ 'ਤੇ ਫੋਟੋ ਖਿਚਵਾਉਣ ਗਿਆ ਸੀ ਪਰ ਫਿਰ ਘਰ ਨੀ ਪਰਤਿਆ | ਉਕਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਮਨਜੋਤ ਦੇ ਦੋਸਤਾਂ ਨੇ ਸ਼ਾਮ 7:30 ਘਰ ਆ ਕੇ ਦੱਸਿਆ ਕਿ ਗੁਰਮਨਜੋਤ ਲਾਪਤਾ ਹੋ ਗਿਆ ਹੈ |
.
The young man went missing before boarding the plane to Canada, the family is in dire straits.
.
.
.
#canadanews #punjabnews #ludhiananews
~PR.182~

Recommended