ਕਾਂਗੜਾ 'ਚ ਮੀਂਹ ਨੇ ਮਚਾਈ ਤਬਾਹੀ, ਪਹਾੜ 'ਚ ਪੈ ਗਈ ਦਰਾੜ, ਮਿੰਟਾਂ 'ਚ ਡਿੱਗਿਆ ਜ਼ਮੀਨ 'ਤੇ |OneIndia PunjabI

  • 9 months ago
ਹਿਮਾਚਲ ਪ੍ਰਦੇਸ਼ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ | ਤੀਜੀ ਵਾਰ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਭਾਰੀ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਤਸਵੀਰਾਂ ਕਾਂਗੜਾ ਕੋਟਲਾ ਇਲਾਕੇ ਤੋਂ ਸਾਹਮਣੇ ਆਈਆਂ ਹਨ | ਜਿੱਥੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪਹਾੜੀ 'ਚ ਦਰਾੜ ਪੈ ਗਈ ਤੇ ਮਲਬਾ ਘਰਾਂ 'ਚ ਦਾਖਿਲ ਹੋ ਗਿਆ | ਜਿਸ ਕਰਕੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਤੇ ਸੜਕਾਂ 'ਤੇ ਆਉਣ ਪਿਆ | ਇਸ ਇਲਾਕੇ ਵਿੱਚ ਸੈਂਕੜੇ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਰਹਿਣ ਵਾਲੇ ਲੋਕ ਆਪਣੀ ਜਾਨ ਬਚਾਉਣ ਲਈ ਕੋਟਲਾ ਬਾਜ਼ਾਰ ਵਿੱਚ ਆ ਗਏ ਹਨ।
.
Rain caused havoc in Kangra, a cra+ck appeared in the mountain, it fell on the ground within minutes.
.
.
.
#kangranews #himachalnews #punjabfloods
~PR.182~

Recommended