America ਨੇ Deport ਕੀਤੇ ਇੱਕੋ ਦਿਨ 'ਚ 21 ਭਾਰਤੀ ਵਿਦਿਆਰਥੀ, ਮੱਚ ਗਈ ਹਾਹਾਕਾਰ |OneIndia Punjabi

  • 9 months ago
ਅਮਰੀਕਾ ਤੋਂ ਇੱਕ ਦਿਨ ਵਿੱਚ 21 ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦਾ ਕਾਰਨ ਵੀਜ਼ਾ ਅਤੇ ਦਸਤਾਵੇਜ਼ਾਂ ‘ਚ ਗਲਤੀ ਦੱਸਿਆ ਗਿਆ ਹੈ।ਇਹਨਾਂ 'ਚ ਜ਼ਿਆਦਾਤਰ ਵਿਦਿਆਰਥੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਾਰੇ ਦਸਤਾਵੇਜ਼ ਪੂਰੇ ਸਨ ਅਤੇ ਉਹ ਕਾਲਜ ਵਿੱਚ ਦਾਖ਼ਲਾ ਲੈ ਕੇ ਅਮਰੀਕਾ ਜਾ ਰਹੇ ਸਨ।ਮੀਡੀਆ ਰਿਪੋਰਟ ਮੁਤਾਬਕ ਅਟਲਾਂਟਾ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਦੇ ਹਵਾਈ ਅੱਡਿਆਂ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ।
.
America Deported 21 Indian students on the same day, there was an uproar.
.
.
.
#americanews #deportedstudents #punjabnews

Recommended