ਪੰਜਾਬ ਤੋਂ ਬਾਅਦ ਹਰਿਆਣਾ 'ਚ ਘੱਗਰ ਦਾ ਕਹਿਰ, ਟੁੱਟਿਆ ਚੈੱਨਲ, ਪ੍ਰਸ਼ਾਸਨ ਨੂੰ ਪਈ ਹੱਥਾਂ-ਪੈਰਾਂ ਦੀ |OneIndia Punjabi

  • 11 months ago
ਪੰਜਾਬ ਤੋਂ ਬਾਅਦ ਘੱਗਰ ਦਰਿਆ ਨੇ ਹਰਿਆਣਾ 'ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ | ਹਰਿਆਣਾ ਦੇ ਫ਼ਤਿਹਾਬਾਦ 'ਤੇ ਬਣਿਆ ਘੱਗਰ ਦਰਿਆ ਦਾ ਬੀਤੇ ਦਿਨ ਚੈੱਨਲ ਟੁੱਟ ਗਿਆ | ਜਿਸ ਨਾਲ ਪਾਣੀ ਦਾ ਓਵਰਫਲੋ ਫ਼ਤਿਹਾਬਾਦ 'ਚ ਦਾਖਿਲ ਹੋ ਗਿਆ | ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਦਸਦਈਏ ਬੀਤੀ ਰਾਤ ਕਰੀਬ 2 ਵਜੇ ਚੈੱਨਲ ਟੁੱਟਣ ਪਿੱਛੋਂ ਪਾਣੀ ਫ਼ਤਿਹਾਬਾਦ ਵਿਖੇ ਬਾਈਪਾਸ ਪੁਲ ਨੀਚੇ ਪਹੁੰਚ ਗਿਆ ਤੇ ਥੋੜੇ ਸਮੇਂ ਤੱਕ ਪਾਣੀ ਸ਼ਹਿਰ ਵੱਲ ਵੱਧਣ ਲੱਗਾ |
.
After Punjab, Ghaggar's fury in Haryana, broken channel, hands and feet of the administration.
.
.
.
#flashflood #punjabnews #heavyrain

Recommended