Mann ਸਰਕਾਰ ਦਾ ਆਦੇਸ਼, ਹੁਣ ਸਰਕਾਰੀ ਮੁਲਾਜ਼ਿਮ ਨਹੀਂ ਦੇਣਗੇ ਟੋਲ ਟੈਕਸ | Toll Tax |OneIndia Punjabi
  • 10 months ago
ਪੰਜਾਬ ‘ਚ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਸੜਕਾਂ ‘ਤੇ ਟੋਲ ਪੁਆਇੰਟਾਂ ਨੂੰ ਸਖਤੀ ਨਾਲ ਬੰਦ ਕਰ ਦਿੱਤਾ ਹੈ। ਪਰ ਇਸ ਦੇ ਬਾਵਜੂਦ ਸੂਬੇ ਵਿੱਚ ਪੈਂਦੇ ਕੌਮੀ ਮਾਰਗਾਂ ’ਤੇ ਟੋਲ ਬੂਥ ਅਜੇ ਵੀ ਮੌਜੂਦ ਹਨ। ਅਜਿਹੇ ਟੋਲ ਪੁਆਇੰਟਾਂ ‘ਤੇ ਫੀਸ ਵੀ ਭਾਰੀ ਵਸੂਲੀ ਜਾਂਦੀ ਹੈ, ਜਿਸ ਕਾਰਨ ਸਿੰਚਾਈ ਵਿਭਾਗ ਦੇ ਅਧਿਕਾਰੀ ਕਾਫੀ ਪ੍ਰੇਸ਼ਾਨ ਹਨ।ਪੰਜਾਬ ਸਰਕਾਰ ਵੱਲੋਂ sarkari ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਵੱਡੀ ਰਾਹਤ ਦਿੱਤੀ ਗਈ ਹੈ।
.
Mann government order, now government employees will not pay toll tax.
.
.
.
#cmbhagwantmann #aapgovernment #tolltax
Recommended