CM Bhagwant Mann ਦਾ ਦਾਅਵਾ,ਪੰਜਾਬ ਹੁਣ ਤਰੱਕੀ ਦੇ ਰਾਹ ਤੇ ਚੱਲ ਪਿਆ ਹੈ। OneIndia Punjabi
  • 2 years ago
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੋਰਾਨ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ ਕੀਤੇ।ਉੱਥੇ ਹੀ ਉਹਨਾਂ ਇਹ ਗੱਲ ਵੀ ਕਹੀ ਕੇ ਹੁਣ ਪੰਜਾਬ ਵਿੱਚ ਰੋਜ਼ ਨਵੇਂ ਸਕੂਲ ਖੁੱਲਣਗੇ, ਨਵੇਂ ਹਸਪਤਾਲ ਖੁੱਲਣਗੇ, ਨਵੇਂ ਮੈਡੀਕਲ ਕਾਲਜ ਖੁੱਲਣਗੇ। ਮੁੱਖ ਮੰਤਰੀ ਨੇ ਕਿਹਾ ਕੇ ਪੰਜਾਬ ਹੁਣ ਤਰੱਕੀ ਦੀ ਰਾਹ ਤੇ ਚੱਲ ਪਿਆ ਹੈ।
Recommended