Lok Sabha ਸੈਕਟਰੀਏਟ ਨੇ Rahul Gandhi ਦੀ Lok Sabha Membership ਨੂੰ ਕੀਤਾ ਰੱਦ | OneIndia Punjabi
  • last year
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਲੋਕ ਸਭਾ ਸੈਕਟਰੀਏਟ ਨੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਕੇਰਲ ਦੀ ਵਾਇਨਾਡ ਸੀਟ ਤੋਂ ਲੋਕ ਸਭਾ ਮੈਂਬਰ ਸਨ ਰਾਹੁਲ ਗਾਂਧੀ। ਦਰਅਸਲ ਰਾਹੁਲ ਗਾਂਧੀ ਨੇ 2019 ਲੋਕ ਸਭਾ ਚੋਣਾਂ ਦੌਰਾਨ ਮੋਦੀ surname ਨੂੰ ਲੈਕੇ ਇੱਕ ਟਿੱਪਣੀ ਕੀਤੀ ਸੀ।
.
Lok Sabha Secretariat canceled Lok Sabha Membership of Rahul Gandhi.
.
.
.
#RahulGandhi #LokSabhaMembershipdisqualifies #suprmecourt
Recommended