ਫਸ ਗਈ Amritpal ਦੀ ਪਤਨੀ ਕਿਰਨਦੀਪ ! ISI ਨਾਲ ਜੁੜੀਆਂ ਤਾਰਾਂ? ਵੇਖੋ ਕੀ ਹੈ ਪੂਰਾ ਮਾਮਲਾ? | OneIndia Punjabi
  • last year
ਬੀਤੇ ਕਈ ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਦੀ ਭਾਲ ਪੰਜਾਬ ਪੁਲਿਸ ਵਲੋਂ ਨਿਰੰਤਰ ਜਾਰੀ ਹੈ । ਹੁਣ ਇਸ ਮਸਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੋਂ ਵੀ ਪੁਲਿਸ ਪੁੱਛ ਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ।
.
Trapped Amritpal's wife Kirandeep! Wires connected to ISI? See what is the whole matter?
.
.
.
#amritpalsingh #punjabnews #amritpalsinghwife
Recommended