ਅੰਮ੍ਰਿਤਪਾਲ ਸਿੰਘ 'ਤੇ ਬੋਲੇ ਕੈਬਨਿਟ ਮੰਤਰੀ ਅਮਨ ਅਰੋੜਾ ਦੱਸਿਆ ਕਿਉਂ ਪੁਲਿਸ ਨੇ ਵਰਤੀ ਨਰਮੀ | OneIndia Punjabi
  • last year
ਅਜਨਾਲਾ ਵਿੱਖੇ ਹੋਈ ਹਿੰਸਾ 'ਤੇ ਬੋਲਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰੱਥਕਾਂ ਨੇ ਜੋ ਕੱਲ ਅਜਨਾਲਾ ਵਿੱਖੇ ਕੀਤਾ ਉਹ ਬਹੁਤ ਮੰਦਭਾਗਾ ਹੈ |
.
Speaking on Amritpal Singh, Cabinet Minister Aman Arora told why the police used lenience.
.
.
.
#punjabnews #amritpalsingh #ajnalapolice
Recommended