ਨਵੇਂ ਸਾਲ 'ਤੇ ਪੰਜਾਬ ਦੇ ਇਸ ਪਿੰਡ ਨੇ ਚੁੱਕੀ ਅਨੋਖੀ ਸੋਂਹ | Sangrur Jharon | OneIndia Punjabi

  • last year
ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ 'ਚੋਂ ਬਾਹਰ ਕੱਡਣ ਲਈ ਸੰਗਰੂਰ ਦੇ ਪਿੰਡ ਝਾੜੋਂ ਦੇ ਵਸਨੀਕਾਂ ਨੇ 1 ਜਨਵਰੀ 2023 ਤੋਂ ਦੁਕਾਨਾਂ 'ਤੇ ਨਸ਼ੀਲੇ ਪਦਾਰਥ ਵੇਚਣ 'ਤੇ ਰੋਕ ਲਗਾ ਦਿੱਤੀ ਹੈ |
.
.
.
#sangrurjharon #sangrurnews #punjabnews

Recommended