ਸੰਜੇ ਸਿੰਘ ਅੰਮ੍ਰਿਤਸਰ ਕੋਰਟ 'ਚ ਹੋਏ ਪੇਸ਼ ਗੈਰਹਾਜ਼ਰ ਰਹੇ ਬਿਕਰਮ ਮਜੀਠੀਆ | OneIndia Punjabi

  • 2 years ago
ਮਾਣਹਾਨੀ ਮਾਮਲੇ 'ਚ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅੰਮ੍ਰਿਤਸਰ ਕੋਰਟ 'ਚ ਪੇਸ਼ ਹੋਣ ਪਹੁੰਚੇ । ਸੰਜੇ ਸਿੰਘ ਖਿਲਾਫ਼ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਾਣਹਾਨੀ ਦਾ ਦਾਅਵਾ ਕੀਤਾ ਸੀ।

Recommended