ਅੰਮ੍ਰਿਤਸਰ ਵਿੱਚ ਨਵਜੰਮੇ ਬੱਚੇ ਦੇ ਟੋਟੇ ਕਰ ਗਟਰ 'ਚ ਸੁੱਟੇ | New Born Baby in Amritsar | OneIndia Punjabi

  • last year
ਮਾਮਲਾ ਅੰਮ੍ਰਿਤਸਰ ਦੇ ਹਰੀਪੁਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਨਵ ਜੰਮੇ ਬੱਚੇ ਦੇ ਟੁਕੜੇ ਨਾਲੇ ਚੋਂ ਮਿਲੇ, ਚਸ਼ਮਦੀਦ ਲੜਕੀ ਨੇ ਦੱਸਿਆ ਕਿ ਦੋ ਔਰਤਾਂ ਤੇ ਇੱਕ ਆਦਮੀ ਲਿਫ਼ਾਫ਼ਾ ਨਾਲੇ ਵਿਚ ਸੁੱਟ ਕੇ ਭੱਜਣ ਲੱਗੇ ਤਾਂ ਉਸ ਵੱਲੋਂ ਇਹਨਾਂ ਤਿੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜ ਗਏ |
.
In Amritsar, a newborn baby was mutilated and thrown into the gutter.
.
.
.
#amritsarnews #amritsar #newbornbaby

Recommended