Go First Airlines ਦੀ ਉਡਾਣ ਹੋਈ ਅਜੀਬ ਕਾਰਨਾਂ ਕਰਕੇ ਲੇਟ | OneIndia Punjabi

  • 2 years ago
ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ ਗੋ-ਫਸਟ ਏਅਰਲਾਈਨਜ਼ ਦੀ ਉਡਾਣ ਦੋ ਘੰਟੇ ਦੀ ਦੇਰੀ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਹ ਦੇਰੀ ਕਿਸੇ ਤਕਨੀਕੀ ਖਰਾਬੀ ਜਾਂ ਮੌਸਮ ਦੀ ਖਰਾਬੀ ਕਾਰਨ ਨਹੀਂ ਹੋਈ। ਦਰਅਸਲ, ਇਹ ਦੇਰੀ ਰਨਵੇ 'ਤੇ ਸਿਰਫ 12 ਟਰਾਂਜ਼ਿਟ ਯਾਤਰੀਆਂ ਕਰਕੇ ਹੋਈ |

Recommended