ਰਾਮ ਰਹੀਮ ਆਨਲਾਈਨ ਹੋ ਕੇ ਆਪਣੇ ਭਗਤਾਂ ਨਾਲ ਕਰ ਰਿਹਾ ਏ ਸਤਿਸੰਗ | OneIndia Punjabi

  • 2 years ago
ਬਲਾਤਕਾਰ ਤੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇਨ੍ਹੀਂ ਦਿਨੀਂ ਪੈਰੋਲ ‘ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿ ਰਿਹਾ ਹੈ । ਆਪਣੇ ਬਰਨਾਵਾ ਸਥਿਤ ਫਾਰਮ ਹਾਊਸ ਤੋਂ ਹੀ ਰਾਮ ਰਹੀਮ ਆਨ ਲਾਈਨ ਹੋ ਕੇ ਆਪਣੇ ਭਗਤਾਂ ਨਾਲ ਸਤਿਸੰਗ ਕਰ ਰਿਹਾ ਹੈ । ਸਤਿਸੰਗ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਹਰਿਆਣਾ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਦਾ ਇਕੱਠ ਸੀ।

Recommended