ਰਾਮ ਰਹੀਮ ਕਰੇਗਾ ਪੰਜਾਬ 'ਚ ਵਰਚੂਅਲ ਸਤਿਸੰਗ | Ram Rahim Virtual Satsang | OneIndia Punjabi
  • last year
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਸਤਿਸੰਗ ਹੋਵੇਗਾ । ਇਹ ਸਤਿਸੰਗ ਵਰਚੂਅਲ ਹੋਵੇਗਾ । ਡੇਰਾ ਮੁਖੀ ਦੇ ਪੈਰੋਲ 'ਤੇ ਆਉਣ ਤੋਂ ਬਾਅਦ ਇਹ ਪੰਜਾਬ 'ਚ ਇਕ ਵੱਡਾ ਸਮਾਗਮ ਹੋਵੇਗਾ ।
.
Ram Rahim will do virtual satsang in Punjab.
.
.
.
#ramrahim #virtualsatsang #punjabnews
Recommended