ਸਾਨੂੰ Police 'ਤੇ ਭਰੋਸਾ ਨਹੀਂ Sidhu Moosewala ਦੇ ਮਾਤਾ-ਪਿਤਾ ਨੇ ਲਗਾਏ Police 'ਤੇ ਇਲਜ਼ਾਮ | OneIndia Punjabi
  • 2 years ago
Sidhu Moosewala ਦੇ ਪਰਿਵਾਰ ਨੇ ਮਾਨਸਾ ਪੁਲਿਸ ਦੀ ਜਾਂਚ ਤੇ ਚੁੱਕੇ ਸਵਾਲ ਹਨ। ਉਨ੍ਹਾਂ ਇਕ ਪ੍ਰੈਸ ਕਾੰਫ਼੍ਰੇੰਸ ਕਰ ਕਿਹਾ ਕੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਜਾਂਚ ਤੇ ਭਰੋਸਾ ਨਹੀਂ ਹੈ। ਉਨ੍ਹਾਂ ਜਾਂਚ ਕਿਸੇ ਬਾਹਰਲੀ ਟੀਮ ਨੂੰ ਦੇਣ ਦੀ ਕੀਤੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਹਾ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਉਨ੍ਹਾਂ ਦਾ ਭਰੋਸਾ ਟੁੱਟਿਆ ਹੈ।
Recommended