ਜੱਗੂ ਭਗਵਾਨਪੁਰੀਆ ਤੇ ਰਾਜਵੀਰ ਰਵੀ ਤੋਂ ਇਕੱਠੇ ਪੁੱਛਗਿਛ ਕੀਤੀ ਜਾਵੇਗੀ|Lawrence Bishnoi Gang | OneIndia Punjabi
  • last year
4 ਦਿਨ ਪਹਿਲਾਂ AGTF ਨੇ ਮੁਹਾਲੀ ਤੋਂ ਗੈਂਗਸਟਰ ਰਾਜਵੀਰ ਰਵੀ ਰਾਜਗੜ੍ਹ ਨੂੰ ਸ਼ੱਕ ਦੇ ਆਧਾਰ 'ਤੇ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ | ਮੋਹਾਲੀ ਪੁਲਿਸ ਕੋਲ 4 ਦਿਨ ਦੇ ਰਿਮਾਂਡ ’ਤੇ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਰਵੀ ਰਾਜਗੜ੍ਹ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿਛ ਕੀਤੀ ਜਾਵੇਗੀ ।
.
Jaggu Bhagwanpuria and Rajveer Ravi will be interrogated together.
.
.
.
#jaggubhagwanpuria #lawrencebishnoi #punjabnews
Recommended